Home » ਮਾਊਂਟ ਵੈਲਿੰਗਟਨ ‘ਚ ਬੀਤੀ ਰਾਤ ਇੱਕ ਸੁਪਰਮਾਰਕੀਟ ਨੂੰ ਚੋਰਾਂ ਨੇ ਦੋ ਵਾਰ ਬਣਾਇਆ ਨਿਸ਼ਾਨਾ….
Home Page News New Zealand Local News NewZealand

ਮਾਊਂਟ ਵੈਲਿੰਗਟਨ ‘ਚ ਬੀਤੀ ਰਾਤ ਇੱਕ ਸੁਪਰਮਾਰਕੀਟ ਨੂੰ ਚੋਰਾਂ ਨੇ ਦੋ ਵਾਰ ਬਣਾਇਆ ਨਿਸ਼ਾਨਾ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਮਾਊਂਟ ਵੈਲਿੰਗਟਨ ਵਿੱਚ ਇੱਕ ਸੁਪਰਮਾਰਕੀਟ ਵਿੱਚ ਬੀਤੀ ਰਾਤ ਵਾਪਰੀਆਂ ਦੋ ਚੋਰੀਆਂ ਦੀਆਂ ਘਟਨਾਵਾਂ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।
ਐਮਰਜੈਂਸੀ ਸੇਵਾਵਾਂ ਨੂੰ ਰਾਤ 1 ਵਜੇ ਮਾਊਂਟ ਵੈਲਿੰਗਟਨ ਹਾਈਵੇਅ ‘ਤੇ ਇੱਕ ਵਪਾਰਕ ਅਹਾਤੇ ਵਿੱਚ ਇੱਕ ਵਿਅਕਤੀ ਦੇ ਦਾਖਲ ਹੋਣ ਦੀ ਰਿਪੋਰਟ ਮਿਲੀ।ਜਿੱਥੇ ਅਪਰਾਧੀ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਗਿਆ।ਉਸ ਤੋਂ ਬਾਅਦ ਰਾਤ 3.30 ਵਜੇ, ਪੁਲਿਸ ਨੂੰ ਇੱਕ ਵਿਅਕਤੀ ਦੇ ਇਮਾਰਤ ਵਿੱਚ ਪਹੁੰਚ ਕਰਨ ਦੀ ਦੂਜੀ ਰਿਪੋਰਟ ਮਿਲੀ।ਪੁਲਿਸ ਵੱਲੋਂ ਘਟਨਾ ਵਿੱਚ ਸ਼ਾਮਲ ਵਿਅਕਤੀ ਨੂੰ ਲੱਭਣ ਲਈ ਪੁੱਛਗਿੱਛ ਕਰ ਰਹੀ ਹੈ।