Home » ਪੱਛਮੀ ਆਕਲੈਂਡ ਦੇ ਮੁਰੀਵਾਈ ਬੀਚ ‘ਤੇ ਰੇਤ ਦੇ ਟਿੱਬੇ ਦੇ ਡਿੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌ,ਤ…
Home Page News New Zealand Local News NewZealand

ਪੱਛਮੀ ਆਕਲੈਂਡ ਦੇ ਮੁਰੀਵਾਈ ਬੀਚ ‘ਤੇ ਰੇਤ ਦੇ ਟਿੱਬੇ ਦੇ ਡਿੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌ,ਤ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਸ਼ਨੀਵਾਰ ਨੂੰ ਪੱਛਮੀ ਆਕਲੈਂਡ ਦੇ ਮੁਰੀਵਾਈ ਬੀਚ ‘ਤੇ ਰੇਤ ਦੇ ਟਿੱਬੇ ਦੇ ਡਿੱਗਣ ਕਾਰਨ ਇੱਕ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।28 ਸਾਲਾ ਨੌਜਵਾਨ ਸ਼ਾਮ 5 ਵਜੇ ਦੇ ਕਰੀਬ ਟਿੱਬੇ ਹੇਠ ਫਸ ਗਿਆ। ਪੁਲਿਸ ਨੇ ਦੱਸਿਆ ਕਿ ਉਸਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਪਰ ਅੱਜ ਸਵੇਰੇ ਉਸਦੀ ਮੌਤ ਹੋ ਗਈ।ਪੀੜਤ ਦਾ ਨਾਮ ਕੇਨ ਵਾਟਸਨ ਦੱਸਿਆ ਗਿਆ ਹੈ।