Home » ਨੇਪੀਅਰ ‘ਚ ਇੱਕ ਘਰ ਦੀ ਵਾੜ ਨਾਲ ਜਾ ਟਰਕਾਈ ਪੁਲਿਸ ਕਾਰ…
Home Page News New Zealand Local News NewZealand

ਨੇਪੀਅਰ ‘ਚ ਇੱਕ ਘਰ ਦੀ ਵਾੜ ਨਾਲ ਜਾ ਟਰਕਾਈ ਪੁਲਿਸ ਕਾਰ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਨੇਪੀਅਰ ਵਿੱਚ ਪੁਲਿਸ ਕਾਰ ਦੇ ਇੱਕ ਘਰ ਦੀ ਵਾੜ ਨਾਲ ਟਕਰਾ ਗਈ, ਹਾਲਾਂਕਿ ਉਸ ਸਮੇਂ ਉਹ ਕਿਸੇ ਐਮਰਜੈਂਸੀ ਲਈ ਨਹੀਂ ਜਾ ਰਹੀ ਸੀ।
ਪੁਲਿਸ ਨੇ ਕਿਹਾ ਕਿ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਗੈੱਡਿਸ ਐਵੇਨਿਊ ‘ਤੇ ਇੱਕ ਵਾਹਨ ਹਾਦਸਾਗ੍ਰਸਤ ਹੋ ਗਿਆ।ਇੱਕ ਪੁਲਿਸ ਵਾਹਨ ਘਰ ਦੇ ਵਾੜ ਨਾਲ ਟਕਰਾ ਗਿਆ। ਖੁਸ਼ਕਿਸਮਤੀ ਨਾਲ, ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ।ਹਾਦਸੇ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ, ਜਿਸ ਵਿੱਚ ਵਾਹਨ ਨੂੰ ਹੋਏ ਨੁਕਸਾਨ ਨੂੰ ਸ਼ਾਮਲ ਕੀਤਾ ਗਿਆ ਹੈ।