ਆਕਲੈਂਡ(ਬਲਜਿੰਦਰ ਰੰਧਾਵਾ) whanganui ‘ਚ ਹਥਿਆਰਬੰਦ ਪੁਲਿਸ ਦੀ ਸ਼ਮੂਲੀਅਤ ਵਾਲੇ ਇੱਕ ਆਪ੍ਰੇਸ਼ਨ ਤੋਂ ਬਾਅਦ ਤਿੰਨ ਲੋਕਾਂ ‘ਤੇ ਦੋਸ਼ ਲਗਾਏ ਜਾ ਰਹੇ ਹਨ।ਪੁਲਿਸ ਨੇ ਬੁੱਧਵਾਰ ਨੂੰ ਕੈਸਲਕਲਿਫ ਵਿੱਚ ਇਹ ਗ੍ਰਿਫ਼ਤਾਰੀਆਂ ਕੀਤੀਆਂ। ਪੁਲਿਸ ਨੇ ਕਿਹਾ ਕਿ ਇੱਕ 21 ਸਾਲਾ ਵਿਅਕਤੀ ‘ਤੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਇੱਕ 19 ਸਾਲਾ ਵਿਅਕਤੀ ‘ਤੇ ਲੋੜ ਪੈਣ ‘ਤੇ ਨਾ ਰੁਕਣ ਦਾ ਦੋਸ਼ ਲਗਾਇਆ ਗਿਆ ਹੈ ਪਰ ਉਸਦੀ ਅਜੇ ਤੱਕ ਅਦਾਲਤ ਦੀ ਤਾਰੀਖ ਨਹੀਂ ਮਿਥੀ ਗਈ।ਇੱਕ ਨੌਜਵਾਨ ਅੱਜ ਅਦਾਲਤ ਵਿੱਚ ਪੇਸ਼ ਹੋਣ ਵਾਲਾ ਹੈ।
Whanganui ‘ਚ ਇੱਕ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਕੀਤਿਆਂ ਤਿੰਨ ਗ੍ਰਿਫ਼ਤਾਰੀਆਂ…












