Home » ਸੈਂਟਰਲ ਹਾਕਸ ਬੇਅ ‘ਚ ਲੱਗੀ ਅੱ-ਗ ‘ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਕਰ ਰਹੀਆਂ ਕੰਮ…
Home Page News New Zealand Local News NewZealand

ਸੈਂਟਰਲ ਹਾਕਸ ਬੇਅ ‘ਚ ਲੱਗੀ ਅੱ-ਗ ‘ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਕਰ ਰਹੀਆਂ ਕੰਮ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਸੈਂਟਰਲ ਹਾਕਸ ਬੇਅ ਵਿੱਚ ਇੱਕ ਵੱਡੀ ਅੱਗ ਵਾਈਪਾਵਾ ਦੇ ਨੇੜੇ ਖੇਤਾਂ ਵਿੱਚ ਫੈਲ ਰਹੀ ਹੈ।ਛੇ ਫਾਇਰ ਕਰੂ ਅਤੇ ਪੰਜ ਟੈਂਕਰ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ।ਅੱਗ ਕਾਰਨ ਤਾਪੈਰੂ ਰੋਡ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ।