ਆਕਲੈਂਡ(ਬਲਜਿੰਦਰ ਰੰਧਾਵਾ) ਕਸਟਮਜ਼ ਵਿਭਾਗ ਨੇ ਟੌਰੰਗਾ ਬੰਦਰਗਾਹ ‘ਤੇ ਅੰਦਾਜ਼ਨ 33 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਿਸ ਦੀ ਕਿ ਸੜਕੀ ਕੀਮਤ NZ$11.5 ਮਿਲੀਅਨ ਹੈ।ਜਬਤ ਕੀਤੇ ਗਈ ਨਸ਼ੀਲੇ ਪਦਾਰਥ ਸਮੁੰਦਰੀ ਜਹਾਜ਼ ਤੇ ਫਰਿੱਜ ਵਾਲੇ ਕੰਟੇਨਰਾਂ ਵਿੱਚ ਪਾਈਆਂ ਗਈਆਂ ਜੋ ਕਿ ਇਕਵਾਡੋਰ ਤੋਂ ਸ਼ੁਰੂ ਹੋਇਆ ਸੀ ਅਤੇ 20 ਨਵੰਬਰ 2025 ਨੂੰ ਟੌਰੰਗਾ ਪਹੁੰਚਣ ਤੋਂ ਪਹਿਲਾਂ ਬਾਲਬੋਆ, ਪਨਾਮਾ ਰਾਹੀਂ ਲੰਘਿਆ ਸੀ।ਕੰਟੇਨਰਾਂ ਦੇ ਅੰਦਰ, ਜਾਇਜ਼ ਸਮਾਨ ਦੇ ਵਿਚਕਾਰ, ਕਸਟਮ ਅਧਿਕਾਰੀਆਂ ਨੇ ਇੱਕ ਕੰਟੇਨਰ ਵਿੱਚ ਕੋਕੀਨ ਦੀਆਂ 17 ਇੱਟਾਂ ਅਤੇ ਦੂਜੇ ਵਿੱਚ 16 ਇੱਟਾਂ ਲੱਭੀਆਂ। ਇਸ ਪੜਾਅ ‘ਤੇ, ਕਸਟਮਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਦੋਵੇਂ ਜ਼ਬਤੀਆਂ ਸਬੰਧਤ ਹਨ ਜਾਂ ਨਹੀਂ।
ਟੌਰੰਗਾ ਬੰਦਰਗਾਹ ‘ਤੇ ਕਸਟਮਜ਼ ਵਿਭਾਗ ਨੇ ਅੰਦਾਜ਼ਨ 33 ਕਿਲੋਗ੍ਰਾਮ ਕੋਕੀਨ ਕੀਤੀ ਜ਼ਬਤ….
10 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,270
- India5,339
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,249
- NewZealand3,576
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,473
- World News2,048
- World Sports213












