Home » ਟੌਰੰਗਾ ਤੋਂ ਲਾਪਤਾ ਚੱਲ ਰਹੀ ਲੜਕੀ ਦੀ ਭਾਲ ਲਈ ਪੁਲਿਸ ਨੇ ਕੀਤੀ ਮਦਦ ਦੀ ਅਪੀਲ….
Home Page News New Zealand Local News NewZealand

ਟੌਰੰਗਾ ਤੋਂ ਲਾਪਤਾ ਚੱਲ ਰਹੀ ਲੜਕੀ ਦੀ ਭਾਲ ਲਈ ਪੁਲਿਸ ਨੇ ਕੀਤੀ ਮਦਦ ਦੀ ਅਪੀਲ….

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਪੁਲਿਸ ਵੱਲੋਂ ਟੌਰੰਗਾ ਤੋਂ ਗੁੰਮਸ਼ੁਦਾ ਚੱਲ ਰਹੀ Wairata ਨਾਮ ਦੀ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ। Wairata
ਨੂੰ ਆਖਰੀ ਵਾਰ ਸ਼ਨੀਵਾਰ 23 ਮਈ ਨੂੰ ਸ਼ਾਮ 7.30 ਵਜੇ ਦੇ ਕਰੀਬ ਦੇਖਿਆ ਗਿਆ ਸੀ।ਉਸਦੇ ਪਰਿਵਾਰ ਦਾ ਮੰਨਣਾ ਹੈ ਕਿ ਉਹ ਰੋਟੋਰੂਆ ਗਈ ਹੋ ਸਕਦੀ ਹੈ ਅਤੇ ਸੰਭਾਵਤ ਤੌਰ ‘ਤੇ ਆਕਲੈਂਡ ਵਿੱਚ ਵੀ ਹੋ ਸਕਦੀ ਹੈ।ਜੇਕਰ ਤੁਸੀਂ ਉਸ ਨੂੰ ਦੇਖਿਆ ਹੈ ਜਾਂ ਉਸਦੇ ਠਿਕਾਣਾ ਬਾਰੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ 105 ਸੇਵਾ ਦੀ ਵਰਤੋਂ ਕਰਕੇ ਫ਼ੋਨ ਜਾਂ ਔਨਲਾਈਨ ਪੁਲਿਸ ਨਾਲ ਸੰਪਰਕ ਕਰੋ ਅਤੇ ਫਾਈਲ ਨੰਬਰ 260524/5178 ਦਾ ਹਵਾਲਾ ਦੇ ਜਾਣਕਾਰੀ ਪ੍ਰਦਾਨ ਕਰੋ।