Home » Masterton ‘ਚ ਸਟੇਟ ਹਾਈਵੇਅ 2 ਤੇ ਵਾਪਰੇ ਗੰਭੀਰ ਹਾਦਸੇ ਤੋ ਬਾਅਦ ਹਾਈਵੇਅ ਨੂੰ ਕੀਤਾ ਬੰਦ….
Home Page News New Zealand Local News NewZealand

Masterton ‘ਚ ਸਟੇਟ ਹਾਈਵੇਅ 2 ਤੇ ਵਾਪਰੇ ਗੰਭੀਰ ਹਾਦਸੇ ਤੋ ਬਾਅਦ ਹਾਈਵੇਅ ਨੂੰ ਕੀਤਾ ਬੰਦ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਇੱਕ ਗੰਭੀਰ ਹਾਦਸੇ ਤੋਂ ਬਾਅਦ ਮਾਸਟਰਟਨ ਦੇ ਉੱਤਰ ਵੱਲ ਸਟੇਟ ਹਾਈਵੇਅ 2 ਨੂੰ ਬੰਦ ਕੀਤਾ ਗਿਆ ਹੈ।ਪੁਲਿਸ ਨੂੰ ਸਵੇਰੇ 6.30 ਵਜੇ ਮਿਕਿਮੀਕੀ ਰੋਡ ਚੌਰਾਹੇ ਨੇੜੇ ਹਾਦਸੇ ਬਾਰੇ ਸੂਚਿਤ ਕੀਤਾ ਗਿਆ।
ਐਮਰਜੈਂਸੀ ਸੇਵਾਵਾਂ ਘਟਨਾ ਸਥਾਨ ‘ਤੇ ਪਹੁੰਚੀਆਂ ਹਨ ਅਤੇ ਪੁਲਿਸ ਗੰਭੀਰ ਕਰੈਸ਼ ਯੂਨਿਟ ਜਾਂਚ ਕਰ ਰਹੀ ਹੈ।ਕਿਰੀਵਾਕਾਪਾਪਾ ਰੋਡ ਅਤੇ ਪਾਈਰੌ ਰੋਡ ਵਿਚਕਾਰ ਹਾਈਵੇਅ ਬੰਦ ਹੈ, ਡਰਾਈਵਰਾਂ ਨੂੰ ਆਪਣੀ ਯਾਤਰਾ ਵਿੱਚ ਦੇਰੀ ਕਰਨ ਅਤੇ ਖੇਤਰ ਤੋਂ ਬਚਣ ਲਈ ਕਿਹਾ ਗਿਆ ਹੈ।