Home » ਇੰਗਲੈਂਡ ‘ਚ ਕ/ਤ/ਲ ਕੀਤੀ ਗਈ ਕਿਰਨਦੀਪ ਕੌਰ ਦੇ ਹੱਕ ਵਿੱਚ ਲੰਡਨ ਦੀਆਂ ਸੜਕਾਂ ਤੇ ਨਿਕਲੇ ਲੋਕ …….
Home Page News India World World News

ਇੰਗਲੈਂਡ ‘ਚ ਕ/ਤ/ਲ ਕੀਤੀ ਗਈ ਕਿਰਨਦੀਪ ਕੌਰ ਦੇ ਹੱਕ ਵਿੱਚ ਲੰਡਨ ਦੀਆਂ ਸੜਕਾਂ ਤੇ ਨਿਕਲੇ ਲੋਕ …….

Spread the news

ਯੂ ਕੇ ਦੇ ਸ਼ਹਿਰ ਹੇਜ ਵਿੱਚ “ਕਿਰਨਦੀਪ ਕੌਰ” ਨੂੰ ਨਸਲਵਾਦੀ ਵਿਅਕਤੀ ਵੱਲੋਂ ਬੇਰਹਿ/ਮੀ ਨਾਲ ਕ/ਤ/ਲ ਕਰ ਦਿੱਤਾ ਜਾਂਦਾ ਹੈ । ਡੇਨੀਅਲ ਨਾਮ ਦਾ ਬੰਦਾ ਇਸ ਵੇਲੇ ਜੇਲ ਵਿੱਚ ਹੈ । ਪਰ ਇਹ ਇਕੱਲਾ ਮਸਲਾ ਨਹੀ ਹੈ , ਪਿਛਲੇ ਸਮੇਂ ਦੌਰਾਨ ਨਸਲਵਾਦੀ ਹ/ਮ/ਲੇ ਦੇ ਕਈ ਮਾਮਲੇ ਸਾਹਮਣੇ ਆਏ ਹਨ । ਇਸ ਮਸਲੇ ਤੇ ਸਾਉਥਾਲ ਗੁਰੂਘਰ ਦੇ ਵਿੱਚ ਭਾਈਚਾਰੇ ਦੀ ਮੀਟਿੰਗ ਹੋਈ ਹੈ । ਜਿਸ ਵਿੱਚ ਪੁਲਿਸ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ । ਸ਼ਨਿੱਚਰਵਾਰ, ਐਤਵਾਰ ਲੰਡਨ ਦੇ ਹੇਜ ਇਲਾਕੇ ਪੈਦਲ ਮਾਰਚ ਕੀਤੇ ਗਏ ਨੇ । ਜਿਸ ਵਿੱਚ ਲੰਡਨ ਵੱਸਦੇ ਸਾਰੇ ਭਾਈਚਾਰਿਆਂ ਨੇ ਸਾਥ ਦਿੱਤਾ ਹੈ ।
Hayes ਤੋ ਲੇਬਰ ਜੋਹਨ ਮੈਕਡੋਨਲ ਨੇ ਵੀ ਸ਼ਮੂਲੀਅਤ ਕੀਤੀ । ਹੇਜ ਵਿੱਚ ਮੋਮਬੱਤੀਆਂ ਜਗਾ ਕੇ ਕਿਰਨਦੀਪ ਕੌਰ ਨੂੰ ਸ਼ਰਧਾਂਜਲੀ ਦਿੱਤੀ ਗਈ!