Home » ਪੱਛਮੀ ਆਕਲੈਂਡ ‘ਚ ਬੀਤੇ ਦਿਨੀ ਘਰ ਨੂੰ ਲੱਗੀ ਅੱਗ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੇ ਨਾਮ ਦੀ ਹੋਈ ਪੁਸ਼ਟੀ
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਬੀਤੇ ਦਿਨੀ ਘਰ ਨੂੰ ਲੱਗੀ ਅੱਗ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੇ ਨਾਮ ਦੀ ਹੋਈ ਪੁਸ਼ਟੀ

Spread the news

ਆਕਲੈਂਡ(ਰੰਧਾਵਾ) ਪੁਲਿਸ ਨੇ ਸ਼ਨੀਵਾਰ ਰਾਤ ਨੂੰ ਪੱਛਮੀ ਆਕਲੈਂਡ ਵਿੱਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦਾ ਨਾਮ ਦੀ ਪੁਸ਼ਟੀ ਕੀਤੀ ਹੈ।72 ਸਾਲਾ Kenneth John McDougall, ਦੀ ਮੌਤ ਫੋਰੈਸਟ ਹਿੱਲ ਰੋਡ, ਹੈਂਡਰਸਨ ‘ਤੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਹੋਈ।ਪੁਲਿਸ ਨੇ ਕਿਹਾ ਕਿ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਮੌਤ ਦੀ ਜਾਂਚ ਨੂੰ ਕੋਰੋਨਰ ਕੋਲ ਭੇਜ ਦਿੱਤਾ ਗਿਆ ਹੈ।