ਆਕਲੈਂਡ(ਰੰਧਾਵਾ) ਆਸਟ੍ਰੇਲੀਆ ਵਿੱਚ ਬੀਤੇ ਕੱਲ੍ਹ 1 ਅਕਤੂਬਰ 2026 ਤੋਂ eftpos, Mastercard ਅਤੇ Visa ਵਰਗੇ ਕਾਰਡਾਂ ’ਤੇ ਲਗਾਏ ਜਾਣ ਵਾਲੇ card payment surcharges ਨੂੰ ਹਟਾ ਦਿੱਤਾ ਗਿਆ ਹੈ।ਨਿਊਜ਼ੀਲੈਂਡ ਵਿੱਚ ਵੀ card surcharge ਨੂੰ ਖ਼ਤਮ ਕਰਨ ਦੀ ਮੰਗ ਚੱਲ ਰਹੀ ਹੈ। National Party ਨੇ ਇਸ ਮੁੱਦੇ ’ਤੇ ਆਪਣੀ ਵਚਨਬੱਧਤਾ ਜਤਾਈ ਹੈ, ਪਰ NZ ਵਿੱਚ ਇਸ ਵੇਲੇ ਪਾਬੰਦੀ ਲਾਗੂ ਕਰਨ ਦੀ ਕੋਈ ਨਵੀਂ ਤਾਰੀਖ ਤੈਅ ਨਹੀਂ ਹੈ।ਇਸ ਮੁੱਦੇ ’ਤੇ Green Party ਵੀ surcharge ’ਤੇ ਸੀਮਾ ਲਗਾਉਣ ਦੀ ਹਮਾਇਤ ਕਰ ਰਹੀ ਹੈ। ਚਰਚਾ ਦਾ ਕੇਂਦਰ ਇਹ ਹੈ ਕਿ card payment ਦੀ ਲਾਗਤ ਗਾਹਕ ਤੋਂ ਵੱਖਰੀ fee ਵਜੋਂ ਲਈ ਜਾਵੇ ਜਾਂ ਕਾਰੋਬਾਰ ਦੀ ਆਮ ਕੀਮਤ ਵਿੱਚ ਸ਼ਾਮਲ ਕੀਤੀ ਜਾਵੇ।
ਆਸਟ੍ਰੇਲੀਆ ਨੇ ਬੰਦ ਕੀਤਾ ਕਾਰਡ ਪੇਮੈਂਟ ਤੇ ਲੱਗਣ ਵਾਲਾ ਸਰਚਾਰਜ਼…
15 minutes ago
1 Min Read
You may also like
Home Page News • NewZealand • World • World News
ਆਸਟ੍ਰੇਲੀਆ ਨੇ ਬੰਦ ਕੀਤਾ ਕਾਰਡ ਪੇਮੈਂਟ ਤੇ ਲੱਗਣ ਵਾਲਾ ਸਰਚਾਰਜ਼….
34 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,391
- India5,384
- India Entertainment130
- India News3,394
- India Sports230
- KHABAR TE NAZAR3
- LIFE66
- Movies48
- Music84
- New Zealand Local News3,325
- NewZealand3,656
- Punjabi Articules7
- Religion1,164
- Sports229
- Sports223
- Technology32
- Travel55
- Uncategorized67
- World2,502
- World News2,064
- World Sports215













Add Comment