ਆਕਲੈਂਡ(ਰੰਧਾਵਾ) ਅੱਜ ਦੁਪਹਿਰ ਆਕਲੈਂਡ ਦੇ ਸ਼ਹਿਰੀ ਕੇਂਦਰ ਵਿੱਚ ਲੱਗੀ ਅੱਗ ਦੇ ਮਾਮਲੇ ‘ਤੇ ਐਮਰਜੈਂਸੀ ਸੇਵਾਵਾਂ ਕਾਰਵਾਈ ਕਰ ਰਹੀਆਂ ਹਨ।ਸ਼ਾਮ ਕਰੀਬ 4 ਵਜੇ ਗ੍ਰੇਜ਼ ਐਵੇਨਿਊ (Greys Avenue) ‘ਤੇ ਸਥਿਤ ਘਟਨਾ ਵਾਲੀ ਥਾਂ ‘ਤੇ ਅਮਲੇ ਨੂੰ ਬੁਲਾਇਆ ਗਿਆ ਸੀ।ਸੇਂਟ ਜੌਨ’ (St John) ਦੇ ਇੱਕ ਬੁਲਾਰੇ ਅਨੁਸਾਰ, ਉਨ੍ਹਾਂ ਨੇ ਇੱਕ ਵਿਅਕਤੀ ਨੂੰ ਡਾਕਟਰੀ ਸਹਾਇਤਾ ਦਿੱਤੀ ਹੈ।ਅੱਗ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਆਕਲੈਂਡ ਸ਼ਹਿਰ ‘ਚ ਇੱਕ ਇਮਾਰਤ ਨੂੰ ਲੱਗੀ ਅੱਗ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…













Add Comment