ਆਕਲੈਂਡ(ਰੰਧਾਵਾ) ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਕਲੈਂਡ ਦੇ ਇੱਕ ਅਜਿਹੇ ਵਿਅਕਤੀ ਨੂੰ ਲੱਭ ਲਿਆ ਹੈ, ਜਿਸ ਬਾਰੇ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਲਾਪਤਾ ਹੋ ਗਿਆ ਹੈ।
ਪੁਲਿਸ ਮੁਤਾਬਕ, 34 ਸਾਲਾ ਇਹ ਵਿਅਕਤੀ ਸੁਰੱਖਿਅਤ ਹੈ।
ਉਸ ਦੀ ਸਲਾਮਤੀ ਨੂੰ ਲੈ ਕੇ ਗੰਭੀਰ ਚਿੰਤਾਵਾਂ ਸਨ, ਕਿਉਂਕਿ ਆਕਲੈਂਡ ਵਾਇਆਡਕਟ Viaduct ਦੇ ਪ੍ਰਵੇਸ਼ ਦੁਆਰ ‘ਤੇ ਪਾਣੀ ਵਿੱਚ ਉਸ ਦਾ ਬੈਗ ਮਿਲਿਆ ਸੀ।
ਚੰਗੀ ਖ਼ਬਰ ਆਕਲੈਂਡ ‘ਚ ਲਾਪਤਾ ਚੱਲ ਰਿਹਾ ਵਿਅਕਤੀ ਮਿਲਿਆ ਸੁਰੱਖਿਅਤ….













Add Comment