ਪੈਰਾ ਓਲੰਪਿਕ ਖੇਡਾਂ ਟੋਕੀਓ 2020 ਤਮਗਾ ਸੂਚੀ ਵਿਚ ਜਾਣੋ ਕਿਸ ਦੇਸ ਨੇ ਕਿੰਨੇ ਤਮਗੇ ਜਿੱਤੇ26 ਅਗਸਤ 2021ਜਪਾਨ ਵਿੱਚ ਹੋ ਰਹੀਆਂ ਪੈਰਾ ਓਲੰਪਿਕ ਖੇਡਾਂ ਵਿੱਚ ਰਿਕਾਰਡ ਚਾਰ ਹਜ਼ਾਰ ਪੈਰਾ ਖਿਡਾਰੀ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 22 ਅਗਸਤ ਨੂੰ ਹੋਈਆ ਚੋਣਾਂ ਦੇ ਆਏ ਨਤੀਜੇ ਭਾਂਵੇ ਇੱਕ ਵਾਰੀ ਫਿਰ ਬਾਦਲ ਦਲ ਦੇ ਹੱਕ ਵਿੱਚ ਆਏ ਹਨ ਤੇ ਬਾਦਲ ਦਲ ਨੇ 46ਵਿੱਚੋ 27 ਸੀਟਾਂ ਜਿੱਤ ਕੇ...
ਪ੍ਰਿੰਸਪਾਲ ਸਿੰਘ ਨੇ 14 ਸਾਲ ਦੀ ਉਮਰ ਵਿੱਚ ਬਸਕੇਟਬਾਲ ਖੇਡਣੀ ਸ਼ੁਰੂ ਕੀਤੀ ਸੀ। ਸਾਲ 2020 ਵਿੱਚ ਉਹ ਐਨਬੀਏ-ਜੀ ਲਈ ਚੁਣਿਆ ਗਿਆ ਸੀ ਅਤੇ ਕੋਰੋਨਾ ਮਹਾਮਾਰੀ ਕਾਰਨ ਉਹ ਅਨੇਕਾਂ ਮੁਸ਼ਕਿਲਾਂ ਨਾਲ ਲੜ...
Gurjit ਭਾਰਤੀ ਪੁਰਸ਼ ਹਾਕੀ ਟੀਮ ਦੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਅਤੇ ਉਸ ਦੀ ਮਹਿਲਾ ਹਮਰੁਤਬਾ ਗੁਰਜੀਤ ਕੌਰ ਨੂੰ ਸੋਮਵਾਰ ਨੂੰ ਐਫਆਈਐਚ ਪਲੇਅਰ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ...
ਬੱਚਿਆਂ ਦੇ ਕੋਰੋਨਾਵਾਇਰਸ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਦੀ ਉਡੀਕ ਜਾਰੀ ਹੈ।ਇਸ ਵਿਚਾਲੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀ ਡਾਇਰੈਕਟਰ ਪ੍ਰਿਆ ਅਬਰਾਹਮ ਨੇ ਕਿਹਾ ਹੈ ਕਿ ਬੱਚਿਆਂ ਲਈ ਟੀਕੇ...
ਚੰਡੀਗੜ੍ਹ: ਚੰਡੀਗੜ੍ਹ ਹਾਕੀ ਐਸੋਸਿਏਸ਼ਨ ਵੱਲੋਂ ਅੱਜ ਹਾਕੀ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਟੋਕਿਓ ਓਲੰਪਿਕ ਵਿੱਚ ਹਾਕੀ ‘ਚ ਮੈਡਲ ਹਾਸਿਲ ਕਰਨ ਵਾਲੇ...
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ ‘ਟਾਈਗਰ 3’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਦੋ ਦਿਨ ਪਹਿਲਾਂ, ਸਲਮਾਨ ਖਾਨ ਆਪਣੀ ਸ਼ੂਟਿੰਗ ਦਾ...
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਮਾਲਦੀਵ ਤੋਂ ਵਾਪਸ ਪਰਤੀ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਸੀ। ਐਤਵਾਰ ਨੂੰ, ਪਰਿਵਾਰ ਨੂੰ ਕਾਲੀਨਾ ਹਵਾਈ ਅੱਡੇ ‘ਤੇ ਪਾਪਰਾਜ਼ੀ...
ਹੁਣ ਸੋਸ਼ਲ ਮੀਡੀਆ ਦਾ ਸਮਾਂ ਹੈ। ਆਮ ਹੋਵੇ ਜਾਂ ਖਾਸ, ਹਰ ਕੋਈ ਅੱਜ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਕੁਝ ਲੋਕਾਂ ਲਈ ਇਹ ਸਿਰਫ ਮਨੋਰੰਜਨ ਦਾ ਸਾਧਨ ਹੈ ਅਤੇ ਕੁਝ ਲੋਕਾਂ ਲਈ ਇਹ ਸਮਾਜ ਨਾਲ...
ਪੋਲੈਂਡ–ਇਸ ਦੁਨੀਆਂ ਵਿੱਚ ਬਹੁਤ ਲੋਕ ਅਜਿਹੇ ਵੀ ਹੁੰਦੇ ਹਨ ਜੋ ਦੀਨ – ਦੁਖੀਆਂ ਦੀ ਸਹਾਇਤਾ ਕਰਨ ਲਈ ਆਪਣਾ ਆਪ ਵੀ ਨਿਛਾਵਰ ਕਰ ਦਿੰਦੇ ਹਨ। ਅਜਿਹੇ ਲੋਕ ਹੀ ਹੋਰਾਂ ਲਈ ਵੀ ਬਿਨਾਂ ਕਿਸੇ...