Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ ਵਿਅਕਤੀ ਦੀ ਭਾਲ…..

ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਵੱਲੋਂ ਫੋਟੋ ਜਾਰੀ ਕਰਦੇ ਹੋਏ Michael Tautari ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਲਈ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿਉਂਕਿ ਉਸ ਦੇ ਗ੍ਰਿਫ਼ਤਾਰੀ ਦਾ ਵਾਰੰਟ...

Home Page News • India • World • World News

ਭਾਰਤੀ ਟਰੱਕ ਡਰਾਈਵਰ ਕੋਲੋ 10 ਮਿਲੀਅਨ ਅਮਰੀਕੀ ਡਾਲਰ ਦੀ ਫੜੀ ਗਈ ਕੋਕੀਨ….

ਕੈਨੇਡਾ ਦੇ ਰਹਿਣ ਵਾਲੇ ਇਕ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ ਵਿੱਚ ਸਪਲਾਈ ਦੇ ਇਰਾਦੇ ਨਾਲ ਕੋਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਇਸ ਅਪਰਾਧ ਲਈ ਘੱਟੋ...

Home Page News • World • World News

ਅੱਜ ਅਮਰੀਕਾ ਪਹੁੰਚਣਗੇ ਜ਼ੇਲੈਂਸਕੀ, ਟਰੰਪ ਨਾਲ ਰੂਸ-ਯੂਕਰੇਨ ਯੁੱਧ ਰੋਕਣ ‘ਤੇ ਕਰਨਗੇ ਚਰਚਾ….

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਸੋਮਵਾਰ ਨੂੰ ਵਾਸ਼ਿੰਗਟਨ ਪਹੁੰਚਣਗੇ ਤਾਂ ਜੋ ਯੂਕਰੇਨ ਵਿੱਚ ਸ਼ਾਂਤੀ ਲਈ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਦੇ ਨਾਲ, ਫਰਾਂਸ...

Home Page News • India • India News

ਪੰਜਾਬ ਸਰਕਾਰ ਦੀ ਅਰਜ਼ੀ ‘ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ…

ਸੁਪਰੀਮ ਕੋਰਟ ਅੱਜ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਰਿਟ ਪਟੀਸ਼ਨ ਦੀ ਸੁਣਵਾਈ ਕਰੇਗੀ, ਜਿਸ ਵਿੱਚ ਗਵਰਨਰ ਵੱਲੋਂ ਸਿੱਖ ਗੁਰਦੁਆਰੇ (ਸੰਸ਼ੋਧਨ) ਬਿੱਲ, 2023 ਅਤੇ ਪੰਜਾਬ ਪੁਲਿਸ (ਸੰਸ਼ੋਧਨ) ਬਿੱਲ...

Home Page News • India • India News

ਸੀਪੀ ਰਾਧਾਕ੍ਰਿਸ਼ਨਨ ਹੋਣਗੇ NDA ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ…

ਐਨਡੀਏ ਨੇ ਆਉਣ ਵਾਲੀਆਂ ਉਪ ਰਾਸ਼ਟਰਪਤੀ ਚੋਣਾਂ ਲਈ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਐਤਵਾਰ ਨੂੰ ਇੱਕ ਪ੍ਰੈਸ...

Home Page News • India • World • World News

ਫਲੋਰੀਡਾ ‘ਚ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਗਲਤ ਯੂ ਟਰਨ ਮਾਰਨ ‘ਤੇ ਗਈ ਤਿੰਨ ਲੋਕਾਂ ਦੀ ਜਾਨ….

ਬੀਤੇ ਦਿਨੀਂ ਫਲੋਰੀਡਾ ਟਰਨ ਪਾਇਕ ਹਾਈਵੇ ‘ਤੇ ਗਲਤ ਤੇ ਗੈਰ ਕਾਨੂੰਨੀ ਯੂ ਟਰਨ ਮਾਰਨ ਕਰਕੇ ਜੋ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ‘ਚ ਕੈਲੇਫੋਰਨੀਆ ਤੋਂ ਇੱਕ ਪੰਜਾਬੀ ਟਰੱਕ ਡਰਾਈਵਰ ‘ਤੇ Homicide...

Home Page News • India • India News

ਅੰਮ੍ਰਿਤਧਾਰੀ ਸਰਪੰਚ ਨੂੰ ਕਿਰਪਾਨ ਕਾਰਨ ਲਾਲ ਕਿਲ੍ਹੇ ਤੇ ਜਾਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ…

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ’ਤੇ ਹੋ ਰਹੇ ਸਮਾਗਮ ਵਿੱਚ ਵਿਸ਼ੇਸ਼ ਸੱਦੇ ’ਤੇ ਗਏ ਨਾਭਾ ਨੇੜਲੇ ਪਿੰਡ ਦੇ...

Home Page News • New Zealand Local News

Palmerston North ‘ਚ ਇੱਕ ਘਰ ਨੂੰ ਲੱਗੀ ਅੱਗ,ਪੁਲਿਸ ਨੇ ਮੌਕੇ ‘ਤੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ ਸ਼ਾਮ ਪਾਮਰਸਟਨ ਨੌਰਥ ਦੇ ਇੱਕ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਅੱਗ ਲਗਾਉਣ ਦਾ ਦੋਸ਼ ਲਗਾਇਆ ਗਿਆ...

Home Page News • World • World News

ਨਿਊਯਾਰਕ ‘ਚ ਇੱਕ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ,ਤਿੰਨ ਲੋਕਾਂ ਦੀ ਮੌ,ਤ ਅਤੇ ਅੱਠ ਜ਼ਖਮੀ….

ਐਤਵਾਰ ਸਵੇਰੇ ਬਰੁਕਲਿਨ ਵਿੱਚ ਜਸ਼ਨ ਦੀ ਇੱਕ ਰਾਤ ਦੁਖਾਂਤ ਵਿੱਚ ਬਦਲ ਗਈ ਜਦੋਂ ਕਈ ਬੰਦੂਕਧਾਰੀਆਂ ਨੇ ਇੱਕ ਹੁੱਕਾ ਲਾਉਂਜ ਅਤੇ ਰੈਸਟੋਰੈਂਟ ਦੇ ਅੰਦਰ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕਾਂ ਦੀ...