Home » Archives for dailykhabar » Page 197

Author - dailykhabar

Home Page News • New Zealand Local News • NewZealand

ਸਿਲਵੀਆ ਪਾਰਕ ‘ਚ ਇੱਕ ਬੈਂਕ ਦੀ ਬਾਹਰ ਹੋਈ ਲੁੱਟ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ….

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਸ਼ਾਪਿੰਗ ਸੈਂਟਰ ਸਿਲਵੀਆ ਪਾਰਕ ਵਿਖੇ ਇੱਕ ਸੁਰੱਖਿਆ ਕਰਮਚਾਰੀ ਕੋਲੋਂ $210,000 ਦੀ ਲੁੱਟ ਦੇ ਮਾਮਲੇ ਸਬੰਧੀ ਦੋ ਵਿਅਕਤੀਆਂ ‘ਤੇ ਦੋਸ਼...

Home Page News • India • India News • World

ਅਮਰੀਕਾ ‘ਚ ਇੱਕ 33 ਸਾਲਾ ਭਾਰਤੀ- ਗੁਜਰਾਤੀ ਮੂਲ ਦੀ ਔਰਤ ਕਈ ਦਿਨਾਂ ਤੋਂ ਲਾਪਤਾ….

ਅਮਰੀਕਾ ਦੇ ਸੂਬੇ ਜਾਰਜੀਆ ਵਿੱਚ ਰਹਿਣ ਵਾਲੀ 33 ਸਾਲਾ ਭਾਰਤੀ- ਗੁਜਰਾਤੀ ਔਰਤ, ਬਿਜਲ ਪਟੇਲ ਦੇ ਲਾਪਤਾ ਹੋਣ ਸਬੰਧੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬਿਜਲ ਪਟੇਲ ਨੂੰ ਆਖਰੀ ਵਾਰ...

Home Page News • New Zealand Local News • NewZealand

ਆਕਲੈਂਡ ਸ਼ਹਿਰ ਦੀ ਇੱਕ ਮੁੱਖ ਸੜਕ ‘ਤੇ ਇਮਾਰਤ ਨੂੰ ਲੱਗੀ ਅੱ*ਗ…

ਆਕਲੈਂਡ(ਬਲਜਿੰਦਰ ਰੰਧਾਵਾ) ਫਾਇਰ ਐਂਡ ਐਮਰਜੈਂਸੀ ਵਿਭਾਗ ਦੀ ਟੀਮ ਆਕਲੈਂਡ ਸ਼ਹਿਰ ਦੀ ਮੁੱਖ ਸੜਕ’ਤੇ ਇੱਕ ਵਪਾਰਕ ਇਮਾਰਤ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ ਜਾਂਚ ਕਰ ਰਹੇ...

Home Page News • India • India News • World

ਟਰੰਪ ਦੇ ਕਰੀਬੀ ਦੀ ਗੋਲੀ ਮਾਰ ਕੇ ਹੱਤਿਆ, ਐਫਬੀਆਈ ਨੇ ਹਿਰਾਸਤ ‘ਚ ਲਿਆ ਸ਼ੱਕੀ

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਿਰਕ ਦੀ ਬੁੱਧਵਾਰ ਨੂੰ ਯੂਟਾਹ ਦੇ ਇੱਕ ਕਾਲਜ ਵਿੱਚ ਇੱਕ ਸਮਾਗਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਹੱਤਿਆ...

Home Page News • New Zealand Local News • NewZealand

ਇਨਵਰਕਾਰਗਿਲ ‘ਚ ਦੋ ਵਾਹਨਾਂ ਵਿਚਕਾਰ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਸੈਂਟਰਲ ਇਨਵਰਕਾਰਗਿਲ ਨੇੜੇ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਹੋਈ ਮੌ,ਤ ਹੋ ਜਾਣ ਦੀ ਖ਼ਬਰ ਹੈ।ਹਾਦਸੇ ਤੋ ਬਾਅਦ ਬਲਫ ਹਾਈਵੇਅ ਨੂੰ...

Home Page News • India • India News

ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ…

ਆਪ’ ਦੇ ਹਲਕਾ ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਹ ਗਿ੍ਫ਼ਤਾਰੀ ਉਸਮਾ ਕਾਂਡ ਮਾਮਲੇ ਵਿਚ ਕੀਤੀ ਗਈ...

Home Page News • New Zealand Local News • NewZealand

ਵੈਲਿੰਗਟਨ ‘ਚ ਹਥਿਆਰਾਂ ਨਾਲ ਸਬੰਧਤ ਘਟਨਾ ਸਬੰਧੀ ਪਹੁੰਚੀ ਪੁਲਿਸ….

ਆਕਲੈਂਡ(ਬਲਜਿੰਦਰ ਰੰਧਾਵਾ) ਵੈਲਿੰਗਟਨ ਪੁਲਿਸ ਸ਼ਹਿਰ ਵਿੱਚ ਇੱਕ ਹਥਿਆਰ ਦੇ ਸੰਭਾਵਿਤ ਦੇਖੇ ਜਾਣ ਦੀ ਰਿਪੋਰਟ ਦਾ ਜਵਾਬ ਦੇ ਰਹੀ ਹੈ।ਸਾਵਧਾਨੀ ਵਜੋਂ ਵੈੱਬ ਸਟਰੀਟ ‘ਤੇ ਇੱਕ...

Home Page News • New Zealand Local News • NewZealand

ਇਨਵਰਕਾਰਗਿਲ ਨਜ਼ਦੀਕ ਦੇ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ,ਹਾਈਵੇ ਨੂੰ ਕੀਤਾ ਗਿਆ ਬੰਦ…

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਸੈਂਟਰਲ ਇਨਵਰਕਾਰਗਿਲ ਨੇੜੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਬਲਫ ਹਾਈਵੇਅ ਨੂੰ ਬੰਦ ਕੀਤਾ ਗਿਆ ਹੈ ਅਤੇ ਹਾਦਸੇ ਵਿੱਚ ਗੰਭੀਰ ਜ਼ਖਮੀਆਂ ਹੋਣ...

Home Page News • India • India News

ਸੁਧੀਰ ਸੂਰੀ ਕਤਲ ਕਾਂਡ ਦੇ ਮੁਲਜ਼ਮਾਂ ਨੇ ਪਟਿਆਲਾ ਜੇਲ੍ਹ ‘ਚ ਡੀਐੱਸਪੀ ਤੇ ਦੋ ਇੰਸਪੈਕਟਰਾਂ ‘ਤੇ ਕੀਤਾ ਜਾਨਲੇਵਾ ਹਮਲਾ…

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਇਕ ਕਤਲ ਦੇ ਮਾਮਲੇ ‘ਚ ਬੰਦ ਮੁਲਜ਼ਮ ਨੇ ਡੀਐੱਸਪੀ ਅਤੇ ਦੋ ਇੰਸਪੈਕਟਰਾਂ ‘ਤੇ ਜਾਨਲੇਵਾ ਹਮਲਾ ਕੀਤਾ। ਇਹ ਹਮਲਾ ਬੁੱਧਵਾਰ ਦੁਪਹਿਰ 12 ਵਜੇ...