Home » Archives for dailykhabar » Page 667

Author - dailykhabar

Home Page News • India • World

ਕੋਰੋਨਾ ਵਿਚਾਲੇ ਹੁਣ ਬਰਡ ਫਲੂ ਦਾ ਕਹਿਰ, ਕੇਰਲ ਦੇ ਕੋਟਾਯਮ ‘ਚ ਹੁਣ ਤਕ 6,000 ਤੋਂ ਵੱਧ ਪੰਛੀਆਂ ਦੀ ਮੌਤ…

ਬਰਡ ਫਲੂ ਇਨ੍ਹੀਂ ਦਿਨੀਂ ਤਬਾਹੀ ਮਚਾ ਰਿਹਾ ਹੈ। ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ ਤਿੰਨ ਵੱਖ-ਵੱਖ ਪੰਚਾਇਤਾਂ ਵਿੱਚ ਬਰਡ ਫਲੂ ਕਾਰਨ 6000 ਤੋਂ ਵੱਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ।...

Home Page News • New Zealand Local News • NewZealand

ਆਕਲੈਂਡ ਸਮੇਤ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ…

ਆਕਲੈਂਡ (ਬਲਜਿੰਦਰ ਸਿੰਘ)ਪਿਛਲੇ ਕੁੱਝ ਦਿਨਾਂ ਤੋ ਲਗਾਤਾਰ ਪੈ ਰਹੀ ਗਰਮੀ ਤੋ ਬਾਅਦ ਅੱਜ ਮੈਟਸਰਵਿਸ ਵੱਲੋਂ ਭਾਰੀ ਬਾਰਿਸ਼, ਗੜੇਮਾਰੀ ਤੇ ਤੂਫਾਨੀ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ...

Home Page News • India • World • World News

ਕੋਰੋਨਾ ਦੇ ਮਾਮਲਿਆਂ ਨੂੰ ਦਬਾਉਣ ਲਈ ਚੀਨ ਨੇ ਰਚੀ ਇਕ ਹੋਰ ਚਾਲ, ਹੁਣ ਨਹੀਂ ਦੇਵੇਗਾ ਰੋਜ਼ਾਨਾ ਅੰਕੜਿਆਂ ਦੀ ਜਾਣਕਾਰੀ…

ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਲੱਖਾਂ ਲੋਕਾਂ ਦੇ ਸੰਕਰਮਿਤ ਹੋਣ ਕਾਰਨ ਗੁਆਂਢੀ ਦੇਸ਼ ਵਿੱਚ ਨਾ ਤਾਂ ਹਸਪਤਾਲ...

Home Page News • New Zealand Local News • NewZealand

ਕ੍ਰਾਈਸਟਚਰਚ ਝੀਲ ‘ਚ ਮਿਲੀ ਲਾਪਤਾ ਵਿਅਕਤੀ ਦੀ ਲਾਸ਼…

ਆਕਲੈਂਡ (ਬਲਜਿੰਦਰ ਸਿੰਘ)ਪੁਲਿਸ ਨੇ ਬੀਤੀ ਰਾਤ ਕ੍ਰਾਈਸਟਚਰਚ ਦੀ ਝੀਲ ‘ਚ ਡੁੱਬਣ ਤੋਂ ਬਾਅਦ ਲਾਪਤਾ ਹੋਏ ਕਨੋਈਸਟ ਦੀ ਲਾਸ਼ ਬਰਾਮਦ ਕਰ ਲਈ ਹੈ।ਸੰਕਟਕਾਲੀਨ ਸੇਵਾਵਾਂ ਨੂੰ ਕੱਲ...

Home Page News • India • India News

ਕੋਰੋਨਾ ਨਾਲ ਨਜਿੱਠਣ ਦੀ ਤਿਆਰੀ, 27 ਦਸੰਬਰ ਨੂੰ ਦੇਸ਼ ਭਰ ਦੇ ਹਸਪਤਾਲਾਂ ‘ਚ ਕਰਵਾਈ ਜਾਵੇਗੀ Mock Drill…

ਚੀਨ ਵਿੱਚ ਕੋਰੋਨਾ ਦੇ ਵੱਧ ਰਹੇ ਸੰਕਰਮਣ ਦੇ ਵਿਚਕਾਰ ਭਾਰਤ ਸਰਕਾਰ ਨੇ ਬਚਾਅ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। 27 ਦਸੰਬਰ ਨੂੰ ਕੋਵਿਡ ਐਮਰਜੈਂਸੀ ਦੀ ਤਿਆਰੀ ਦੀ ਜਾਂਚ ਕਰਨ ਲਈ...

Home Page News • India • World • World News

ਸੁਨਕ ‘ਤੇ ਵਧਿਆ ਦਬਾਅ, ਕਰਮਚਾਰੀਆਂ ਦੀ ਹੜਤਾਲ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ…

ਬ੍ਰਿਟੇਨ ਵਿਚ ਪਾਸਪੋਰਟ ਦੀ ਜਾਂਚ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦੀ ਹੜਤਾਲ ਕਾਰਨ ਬ੍ਰਿਟੇਨ ਦੇ ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਉਡਾਣ ‘ਚ ਦੇਰੀ ਦਾ ਸਾਹਮਣਾ ਕਰਨਾ ਪੈ...

Home Page News • New Zealand Local News • NewZealand

ਮਾਨਾਵਾਟੂ ‘ਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ…

ਆਕਲੈਂਡ (ਬਲਜਿੰਦਰ ਸਿੰਘ)ਅੱਜ ਸਵੇਰੇ ਇੱਕ ਵਾਹਨ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਰੰਗੋਟਾ ਰੋਡ ‘ਤੇ ਹਾਦਸੇ ਦੀ ਸੂਚਨਾ ਪੁਲਿਸ ਨੂੰ 12.20 ਵਜੇ ਦਿੱਤੀ ਗਈ।ਜਿੱਥੇ...

Home Page News • India • India News

19 ਸਾਲ ਬਾਅਦ ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋਇਆ ‘ਦਿ ਬਿਕਨੀ ਕਿਲਰ’ ਚਾਰਲਸ ਸ਼ੋਭਰਾਜ…

ਇੰਡੋ-ਵੀਅਤਨਾਮੀ ਮੂਲ ਦੇ ਫਰਾਂਸੀਸੀ ਨਾਗਰਿਕ ਚਾਰਲਸ ਸ਼ੋਭਰਾਜ ਨੂੰ ਕਤਲ ਦੇ ਦੋਸ਼ ‘ਚ 19 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ...

Home Page News • India • India News

ਭਾਰਤ ਦੀ ਮੋਦੀ ਸਰਕਾਰ ਵੱਲੋਂ ਚੰਗੇ ਆਚਰਣ ਦੀ ਨੀਤੀ ਤਹਿਤ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਨੂੰ ਨਵਜੋਤ ਸਿੱਧੂ ਸਮੇਤ ਬਹੁਤ ਸਾਰੇ ਕੈਦੀ ਹੋਣਗੇ ਰਿਹਾਅ

ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿੱਤ ਦਫਤਰ ਤੋਂ ਮਿਲੀਆਂ ਕਨਸੋਆ ਮੁਤਾਬਿਕ ਗਣਤੰਤਰ ਦਿਵਸ ਦੇ ਮੌਕੇ ਕੇਂਦਰ ਸਰਕਾਰ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਬਣਾਈ ਜਾ ਰਹੀ ਨਰਮਦਿਲੀ ਵਾਲੀ ਨੀਤੀ...