Home » Archives for dailykhabar » Page 41

Author - dailykhabar

Home Page News India NewZealand World World News

ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ਵਿੱਚ ਸਿੰਗਾਪੁਰ ਨੇ ਫਿਰ ਮਾਰੀ ਬਾਜ਼ੀ,ਇਸ ਨੰਬਰ ‘ਤੇ ਹੈ ਨਿਊਜ਼ੀਲੈਂਡ ਦਾ ਪਾਸਪੋਰਟ…

ਆਕਲੈਂਡ(ਬਲਜਿੰਦਰ ਸਿੰਘ)ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ਵਿੱਚ ਇੱਕ ਵਾਰ ਫਿਰ ਸਿੰਗਾਪੁਰ ਨੇ ਬਾਜ਼ੀ ਮਾਰੀ ਹੈ।Henley pasports index ਅਨੁਸਾਰ ਸਿੰਗਾਪੁਰ ਪਾਸਪੋਰਟ...

Home Page News India World World News

ਯੂਕੇ ਪੁਲਿਸ ਏਜੰਸੀਆਂ ਨੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਹਿੰਦੂ ਰਾਸ਼ਟਰਵਾਦੀ ਖਤਰਿਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਦੀ ਮੰਗ…

ਬ੍ਰਿਟਿਸ਼ ਪੁਲਿਸ ਨੇ ਯੂਕੇ ਵਿੱਚ ਇੱਕ ਉੱਚ-ਪ੍ਰੋਫਾਈਲ ਸਿੱਖ ਕਾਰਕੁਨ ਭਾਈ ਪਰਮਜੀਤ ਸਿੰਘ ਪੰਮਾ ਨੂੰ ਹਿੰਦੂ ਰਾਸ਼ਟਰਵਾਦੀ ਤੱਤਾਂ ਤੋਂ ਧਮਕੀਆਂ ਦੇ ਮੱਦੇਨਜ਼ਰ ਆਪਣੇ ਘਰ ਵਿੱਚ ਸੁਰੱਖਿਆ...

Home Page News New Zealand Local News NewZealand

ਰੋਟੋਰੂਆ ਨੇੜੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਵਾਹਨ ਨੂੰ ਲੱਗੀ ਅੱਗ ਇੱਕ ਵਿਅਕਤੀ ਦੀ ਮੌਤ,ਦੋ ਗੰਭੀਰ ਜ਼ਖਮੀ…

ਆਕਲੈਂਡ(ਬਲਜਿੰਦਰ ਸਿੰਘ) ਰੋਟੋਰੂਆ ਨੇੜੇ ਇੱਕ ਟਰੱਕ ਨਾਲ ਟਕਰਾਉਣ ਅਤੇ ਅੱਗ ਲੱਗਣ ਤੋਂ ਬਾਅਦ ਇੱਕ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ ਅਤੇ ਦੋ ਯਾਤਰੀ ਗੰਭੀਰ ਜ਼ਖਮੀ ਹੋ ਗਏ।ਪੁਲਿਸ ਨੇ...

Home Page News New Zealand Local News NewZealand

Porirua ‘ਚ ਇੱਕ ਘਰ ਨੂੰ ਸ਼ੱਕੀ ਹਲਾਤਾਂ ਵਿੱਚ ਲੱਗੀ ਅੱਗ,ਪੁਲਿਸ ਵੱਲੋਂ ਜਾਂਚ ਜਾਰੀ…

ਆਕਲੈਂਡ(ਬਲਜਿੰਦਰ ਸਿੰਘ) ਪੋਰੀਰੂਆ ਨੇੜੇ ਰਾਤ ਘਰ ਵਿੱਚ ਲੱਗੀ ਅੱਗ ਤੋਂ ਬਾਅਦ ਪੁਲਿਸ ਪੁੱਛਗਿੱਛ ਕਰ ਰਹੀ ਹੈ ਜਿਸਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।ਸਵੇਰੇ 4 ਵਜੇ ਤੋਂ ਥੋੜ੍ਹੀ ਦੇਰ...

Home Page News World World News

ਈਰਾਨ ‘ਚ ਖਮੇਨੀ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਖ਼ੌਫ਼ਨਾਕ ਕਾਰਵਾਈ, ਪ੍ਰਦਰਸ਼ਨਕਾਰੀ ਨੂੰ ਦਿੱਤੀ ਜਾਵੇਗੀ ਫਾਂਸੀ…

ਈਰਾਨ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਸ਼ਾਸਨ ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਇੱਕ ਨੌਜਵਾਨ ਨੂੰ ਫਾਂਸੀ ਦੇਣ ਦੀ ਤਿਆਰੀ ਕਰ ਰਿਹਾ ਹੈ। ਮਨੁੱਖੀ ਅਧਿਕਾਰ ਸੰਗਠਨਾਂ...

Home Page News New Zealand Local News NewZealand

ਪਾਪਾਕੁਰਾ ਨਜ਼ਦੀਕ ਮੋਟਰਵੇਅ ‘ਤੇ ਬੱਸ ਅਤੇ ਕਾਰ ਵਿਚਕਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਪਾਪਾਕੁਰਾ ਨਜ਼ਦੀਕ ਸਵੇਰੇ 10.50 ਵਜੇ ਇੱਕ ਕਾਰ ਅਤੇ ਬੱਸ ਵਿਚਕਾਰ ਹੋਏ ਹਾਦਸੇ ਦੀ ਖਬਰ ਹੈ।ਦੱਸਿਆ ਜਾ ਰਿਹਾ...

Home Page News India World

ਲੰਡਨ ਵਿੱਚ 14 ਸਾਲਾ ਸਿੱਖ ਕੁੜੀ ਨਾਲ ਸਮੂਹਿਕ ਜਬਰਜਿੰਨ੍ਹਾਹ, 200 ਸਿੱਖਾਂ ਨੇ ਘੇਰਾ ਪਾ ਕੇ ਕੁੜੀ ਨੂੰ ਛੁਡਾਇਆ…

ਇੰਗਲੈਂਡ ਦੇ ਪੱਛਮੀ ਲੰਡਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਕਿਸਤਾਨੀ ਗਰੂਮਿੰਗ ਕਰਨ ਵਾਲੇ ਗਿਰੋਹ ਨੇ ਇੱਕ ਸਿੱਖ ਨਾਬਾਲਗ ਲੜਕੀ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਅਤੇ...

Home Page News New Zealand Local News NewZealand

ਟੀ-ਪੁੱਕੀ ਨਜ਼ਦੀਕ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ….

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਟੀ-ਪੁੱਕੀ ਨਜ਼ਦੀਕ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 2 ਵਜੇ ਦੇ ਕਰੀਬ ਟੀ-ਪੁੱਕੀ ਹਾਈਵੇਅ ਅਤੇ ਪੋਪਲਰ...

Home Page News New Zealand Local News NewZealand

ਆਕਲੈਂਡ ‘ਚ ਬੀਤੀ ਰਾਤ ਇੱਕ ਸਰਵਿਸ ਸਟੇਸ਼ਨ ‘ਤੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜੋੜੇ ਨੂੰ ਪੁਲਿਸ ਨੇ ਸਮੇਂ ਸਿਰ ਪਹੁੰਚ ਕੀਤਾ ਕਾਬੂ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ‘ਚ ਬੀਤੀ ਰਾਤ ਚੋਰੀ ਦੀ ਕੋਸ਼ਿਸ਼ ਕਰ ਰਹੇ ਇੱਕ ਜੌੜੇ ਨੂੰ ਪੁਲਿਸ ਵੱਲੋਂ ਮੌਕੇ ਤੇ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ।ਰਾਤ 1.30 ਵਜੇ...

Home Page News New Zealand Local News NewZealand

ਵਾਈਕਾਟੋ ਨਦੀ ਵਿੱਚੋਂ ਮਿਲੀ ਲਾਸ਼,ਰਸ਼ਮੀ ਪਛਾਣ ਲਈ ਪੁਲਿਸ ਦੀ ਜਾਂਚ ਜਾਰੀ….

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਹੈਮਿਲਟਨ: ਪੁਲਿਸ ਡਾਈਵ ਸਕੁਆਡ ਨੇ ਅੱਜ ਸਵੇਰੇ ਵਾਈਕਾਟੋ ਦਰਿਆ ਤੋਂ ਇੱਕ ਲਾਸ਼ ਬਰਾਮਦ ਕੀਤੀ ਹੈ, ਜੋ ਸ਼ਨੀਵਾਰ ਤੋਂ ਲਾਪਤਾ ਤੈਰਾਕ 25 ਸਾਲਾ ਟੀਅਨੰਗਾ...