Home » Archives for dailykhabar » Page 108

Author - dailykhabar

Home Page News • New Zealand Local News • NewZealand

ਪਿਛਲੇ ਮਹੀਨੇ ਮਾਰਲਬਰੋ ‘ਚ ਹੋਏ ਭਿਆਨਕ ਹਾਦਸੇ ਵਿੱਚ ਜ਼ਖ਼ਮੀ ਹੋਏ ਚੌਥੇ ਵਿਅਕਤੀ ਦੀ ਵੀ ਹੋਈ ਮੌ,ਤ…

ਆਕਲੈਂਡ(ਬਲਜਿੰਦਰ ਸਿੰਘ) ਪਿਛਲੇ ਮਹੀਨੇ ਮਾਰਲਬਰੋ ਵਿੱਚ ਰੈੱਡਵੁੱਡ ਪਾਸ ਨੇੜੇ ਸਟੇਟ ਹਾਈਵੇਅ 1 ‘ਤੇ ਇੱਕ ਕਾਰ ਅਤੇ ਕੈਂਪਰਵੈਨ ਵਿਚਕਾਰ ਹੋਏ ਹਾਦਸੇ ਤੋਂ ਬਾਅਦ ਜ਼ਖ਼ਮੀ ਹੋਏ ਇੱਕ...

Home Page News • India • India News

ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਕੀਤਾ ਸੱਸ ਦਾ ਕਤਲ…

ਗੇਟ ਹਕੀਮਾਂ ਥਾਣੇ ਦੇ ਅਧਿਕਾਰ ਖੇਤਰ ਅਧੀਨ ਇੰਦਰਾ ਕਲੋਨੀ ਦੀ ਰਹਿਣ ਵਾਲੀ ਕਮਲੇਸ਼ ਰਾਣੀ ਸ਼ਰਮਾ (70) ਦੀ ਹੱਤਿਆ ਦੇ ਦੋਸ਼ ਵਿਚ ਉਸ ਦੀ ਨੂੰਹ ਮਿੰਟੀ ਸ਼ਰਮਾ ਅਤੇ ਉਸ ਦੇ ਪ੍ਰੇਮੀ ਦਲਬੀਰ...

Entertainment • Entertainment • Home Page News • New Zealand Local News • NewZealand

ਆਕਲੈਂਡ ‘ਚ 28 ਮਾਰਚ ਨੂੰ ਹੋਵੇਗਾ ਲੇਡੀਜ਼ ਨਾਈਟ,ਪੰਜਾਬੀ ਅਤੇ ਬਾਲੀਵੁੱਡ ਸਟਾਰ ਗਾਇਕਾ ਲਾਏਗੀ ਰੌਣਕਾਂ…

ਆਕਲੈਂਡ(ਰੰਧਾਵਾ) ਯੂਨਾਈਟਿਡ ਮਲਟੀ ਕਲਚਰਲ ਟਰੱਸਟ ਅਤੇ ਡੇਲੀ ਖ਼ਬਰ ਵੱਲੋਂ ਇਸ ਸਾਲ ਦੀ ਪਹਿਲੀ ਲੇਡੀਜ਼ ਨਾਈਟ (ਵਿਸਾਖੀ ਮੇਲਾ)28 ਮਾਰਚ ਨੂੰ ਸਵਾਮੀ ਨਰਾਇਣ ਕੰਪਲੈਕਸ ਪਾਪਾਟੋਏਟੋਏ...

Home Page News • India • World • World News

ਕੈਨੇਡਾ ‘ਚ ਕ*ਤਲ ਕੀਤੀ ਪੰਜਾਬਣ ਮੁਟਿਆਰ ਦੇ ਕੇਸ ਵਿੱਚ ਪ੍ਰੇਮੀ ਤੇ ਲੱਗੇ ਦੋਸ਼,ਪੁਲਿਸ ਵੱਲੋਂ ਭਾਲ ਜਾਰੀ…

ਸਾਲ ਪਹਿਲਾਂ ਸਰੀ ਵਿੱਚ ਕਤਲ ਕੀਤੀ ਗਈ ਨਵਦੀਪ ਕੌਰ (28) ਦੀ ਹੱਤਿਆ ਦੇ ਦੋਸ਼ੀ ਅਮਰਬੀਰ ਸਿੰਘ (24) ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਅਦਾਲਤ ਤੋਂ ਕੈਨੇਡਾ ਭਰ ਵਿੱਚ ਭਾਲ ਲਈ ਵਰੰਟ ਹਾਸਲ...

Home Page News • India • World • World News

ਈਰਾਨ ਨੇ ਸੁਸਾਈਡ ਬੋਟ ਨਾਲ ਉਡਾਇਆ ਅਮਰੀਕਾ ਦਾ ਤੇਲ ਟੈਂਕਰ, ਹਮਲੇ ‘ਚ ਇੱਕ ਭਾਰਤੀ ਦੀ ਮੌਤ…

ਈਰਾਨ ਨੇ ਅਮਰੀਕਾ ਦੇ ਤੇਲ ਟੈਂਕਰ ‘ਸੇਫਸੀ ਵਿਸ਼ਨੂੰ’ (SafeSea Vishnu) ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ, ਜਦਕਿ...

Home Page News • India • India News • World

ਸਾਬਕਾ ਮੁੱਖ ਮੰਤਰੀ ਤੇ ਚਲਾਈ ਗੋਲੀ! ਮੱਚ ਗਈ ਹਫੜਾ-ਦਫੜੀ….

ਬੁੱਧਵਾਰ ਰਾਤ ਨੂੰ ਜੰਮੂ-ਕਸ਼ਮੀਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਹਫੜਾ-ਦਫੜੀ ਮੱਚ ਗਈ। ਇੱਕ ਵਿਅਕਤੀ ਨੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਬਿਲਕੁਲ ਨੇੜੇ ਤੋਂ ਗੋਲੀ ਮਾਰ...

Home Page News • New Zealand Local News • NewZealand

ਪੂਰਬੀ ਆਕਲੈਂਡ ਦੀ ਇੱਕ ਨਦੀ ਵਿੱਚੋਂ ਮਿਲੀ ਵਿਅਕਤੀ ਦੀ ਲਾ+ਸ਼….

ਆਕਲੈਂਡ(ਬਲਜਿੰਦਰ ਸਿੰਘ) ਪੂਰਬੀ ਆਕਲੈਂਡ ਵਿੱਚ ਤਾਮਾਕੀ ਨਦੀ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ।ਇਹ ਪਿਛਲੇ ਸ਼ੁੱਕਰਵਾਰ ਨੂੰ ਵਾਈਪੁਨਾ ਨੇੜੇ ਲਾਪਤਾ ਹੋਏ ਇੱਕ...

Home Page News • India • World • World News

ਮਾਂ ਖੇਡ ਕਬੱਡੀ ਦੇ ਪ੍ਰਮੁੱਖ ਪ੍ਰਮੋਟਰ ਅਤੇ ਲੈਸਟਰ ਕਬੱਡੀ ਕਲੱਬ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਰੰਧਾਵਾ ਦੇ ਦੇਹਾਂਤ….

ਇੰਗਲੈਂਡ ਦੇ ਸਹਿਰ ਲੈਸਟਰ ਦੇ ਵਸਨੀਕ ਅਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸੀਨੀਅਰ ਆਗੂ, ਮਾਂ ਖੇਡ ਕਬੱਡੀ ਦੇ ਪ੍ਰਮੁੱਖ ਪ੍ਰਮੋਟਰ ਅਤੇ ਲੈਸਟਰ ਕਬੱਡੀ ਕਲੱਬ ਦੇ ਸਾਬਕਾ ਪ੍ਰਧਾਨ ਪਿਆਰਾ...

Home Page News • India • India News

ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਹੇਠ ਤਰਨਤਾਰਨ ਤੋਂ ਸਰਪੰਚ ਗ੍ਰਿਫ਼ਤਾਰ, 18 ਕਿਲੋ ਹੈਰੋਇਨ ਬਰਾਮਦ…

ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਵਿੱਚ ਤਰਨਤਾਰਨ ਦੇ ਪਿੰਡ ਕਲਸੀਆ ਦੇ ਸਰਪੰਚ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ...