Home » Archives for dailykhabar » Page 56

Author - dailykhabar

Home Page News India India News

ਲੜਕੀ ਦਾ ਸ਼ਗਨ ਪਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ ਤਿੰਨ ਲੋਕਾਂ ਦੀ ਗਈ ਜਾਨ….

ਧੁੰਦ ਕਾਰਨ ਵਾਪਰੇ ਸੜਕ ਹਾਦਸੇ ’ਚ ਫ਼ੌਜੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਬਰਨਾਲਾ-ਮੋਗਾ ਹਾਈਵੇਅ ‘ਤੇ ਸਥਿਤ ਮੱਲੀਆਂ ਟੋਲ ਪਲਾਜ਼ਾ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ...

Home Page News New Zealand Local News NewZealand

Whanganui ਨਜ਼ਦੀਕ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਹਫਤੇ ਦੇ ਅੰਤ ਵਿੱਚ Whanganui ਨਜ਼ਦੀਕ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ...

Home Page News New Zealand Local News NewZealand

ਹਾਕਸ ਬੇਅ ਵਿੱਚ ਟਰੱਕ ਅਤੇ ਕਾਰ ਵਿਚਕਾਰ ਵਾਪਰਿਆ ਹਾਦਸਾ ਇੱਕ ਵਿਅਕਤੀ ਗੰਭੀਰ ਜ਼ਖਮੀ…

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਸੈਂਟਰਲ ਹਾਕਸ ਬੇਅ ਵਿੱਚ ਇੱਕ ਟਰੱਕ ਅਤੇ ਕਾਰ ਦੇ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਅਤੇ ਇੱਕ ਸਟੇਟ...

Home Page News New Zealand Local News NewZealand

ਵੈਲਕਮ ਬੇਅ ਇਲਾਕੇ ਵਿੱਚ ਇੱਕ ਘਰ ਨੂੰ ਲੱਗੀ ਅੱਗ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ….

ਆਕਲੈਂਡ(ਬਲਜਿੰਦਰ ਸਿੰਘ)ਬੇਅ ਆਫ਼ ਪਲੈਂਟੀ ਦੇ ਵੈਲਕਮ ਬੇਅ ਇਲਾਕੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦੀ ਖਬਰ ਹੈ ਜਿਸ ਤੋਂ ਬਾਅਦ ਸੰਘਣਾ, ਕਾਲਾ ਧੂੰਆਂ ਇਲਾਕੇ ਵਿੱਚ ਵੇਖਣ ਨੂੰ ਮਿਲ ਰਿਹਾ...

Home Page News India World World News

ਦੱਖਣੀ ਅਫ਼ਰੀਕਾ ‘ਚ ਨਿਰਮਾਣ ਅਧੀਨ ਮੰਦਰ ਹੋਇਆ ਢਹਿ ਢੇਰੀ, ਭਾਰਤੀ ਮੂਲ ਦੇ ਵਿਅਕਤੀ ਸਮੇਤ 4 ਦੀ ਮੌਤ..

ਦੱਖਣੀ ਅਫ਼ਰੀਕਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਾਊਥ ਅਫ਼ਰੀਕਾ ਦੇ ਕਵਾਜ਼ੁਲੂ-ਨਟਾਲ ਸੂਬੇ ਵਿੱਚ ਨਿਰਮਾਣ ਅਧੀਨ ਚਾਰ ਮੰਜ਼ਿਲਾ ਹਿੰਦੂ ਮੰਦਰ ਡਿੱਗ ਗਿਆ। ਇਸ ਹਾਦਸੇ ਵਿੱਚ ਚਾਰ...

Home Page News New Zealand Local News NewZealand

ਵਾਈਕਾਟੋ ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 1 ਵਿਅਕਤੀ ਦੀ ਮੌਤ,ਚਾਰ ਹੋਰ ਜ਼ਖ਼ਮੀ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਵਾਈਕਾਟੋ ਦੇ ਪੇਂਡੂ ਇਲਾਕੇ ਵਾਈਪਾ ਵਿੱਚ ਬੀਤੀ ਰਾਤ ਦੋ ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਵਿੱਚ ਚਾਰ ਹੋਰ ਜ਼ਖਮੀ ਹੋ...

Home Page News World World News

ਸਿਡਨੀ ‘ਚ ਹੋਇਆ ਅੱਤਵਾਦੀ ਹਮਲਾ, ਗੋਲ਼ੀਬਾਰੀ ‘ਚ ਦਰਜਨ ਤੋਂ ਵੱਧ ਲੋਕਾਂ ਦੀ ਮੌ-ਤ…

ਆਸਟ੍ਰੇਲੀਆ ਦੇ ਸਿਡਨੀ ਵਿੱਚ ਐਤਵਾਰ ਨੂੰ ਹਨੁੱਕਾ ਜਸ਼ਨ ਦੌਰਾਨ ਦੋ ਬੰਦੂਕਧਾਰੀਆਂ ਨੇ ਭੀੜ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਇਸ ਘਟਨਾ...

Home Page News New Zealand Local News NewZealand

ਟੌਰੰਗਾ ‘ਚ ਇੱਕ ਵਿਅਕਤੀ ਦੀ ਮੌ,ਤ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਕਤਲ ਦੀ ਜਾਂਚ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੇ ਕੱਲ੍ਹ ਸਵੇਰੇ ਟੌਰੰਗਾ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਕੀਤੀ ਹੈ।ਐਤਵਾਰ ਸਵੇਰੇ 11.40 ਵਜੇ...

Uncategorized

ਮਾਰਕੀਟ ਪਲੇਸ ‘ਤੇ ਵਾਹਨ ਦੇ ਖਰੀਦਦਾਰੀ ਕਰਨ ਗਏ ਵਿਅਕਤੀ ਨੂੰ ਕੀਤਾ ਅਗਵਾ,ਪੁਲਿਸ ਨੇ ਇੱਕ ਜੋੜੇ ਨੂੰ ਕੀਤਾ ਗ੍ਰਿਫ਼ਤਾਰ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) Wesley ਵਿੱਚ ਬੀਤੇ ਕੱਲ੍ਹ ਰਾਤ ਵਾਪਰੀ ਇੱਕ ਘਟਨਾ ਤੋਂ ਬਾਅਦ ਦੋ ਲੋਕਾਂ ‘ਤੇ ਗੰਭੀਰ ਦੋਸ਼ ਲੱਗੇ ਹਨ।ਪੀੜਤ ਨੇ ਫੇਸਬੁੱਕ ਮਾਰਕੀਟਪਲੇਸ ਰਾਹੀਂ...