ਯੂਰਪ ਵਿੱਚ ਪੈ ਰਹੀ ਭਿਆਨਕ ਅਤੇ ਰਿਕਾਰਡ ਤੋੜ ਗਰਮੀ (Heat wave) ਕਾਰਨ ਹਾਲਾਤ ਬੇਹੱਦ ਖ਼ਰਾਬ ਹਨ। ਫ਼ਰਾਂਸ ਦੀ ਪਬਲਿਕ ਹੈਲਥ ਏਂਜਸੀ ਮੁਤਾਬਕ, ਪਿਛਲੇ ਹਫ਼ਤੇ ਗਰਮੀ ਦੇ ਦੌਰਾਨ ਦੇਸ਼ ਵਿੱਚ ਆਮ ਦਿਨਾਂ ਨਾਲੋਂ ਲਗਭਗ 1,000 ਤੋਂ ਵੱਧ ਵਾਧੂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਰਨ ਵਾਲਿਆਂ ਵਿੱਚ 85% ਲੋਕ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ। ਤਾਪਮਾਨ ਦੇ ਟੁੱਟੇ ਰਿਕਾਰਡ,ਜਰਮਨੀ ਵਿੱਚ ਪਾਰਾ 41.7 ਡਿਗਰੀ ਸੈਲਸੀਅਸ ਅਤੇ ਚੈੱਕ ਗਣਰਾਜ (Czech Republic) ਵਿੱਚ 41.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਯੂਰਪ ਦੇ ਬਹੁਤੇ ਦੇਸ਼ਾਂ ਵਿੱਚ (ਖ਼ਾਸ ਕਰਕੇ ਫ਼ਰਾਂਸ, ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ) ਆਮ ਤੌਰ ‘ਤੇ ਗਰਮੀਆਂ ਬਹੁਤ ਹਲਕੀਆਂ ਹੁੰਦੀਆਂ ਸਨ। ਇਸੇ ਕਰਕੇ ਉੱਥੋਂ ਦੇ ਘਰਾਂ, ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਜਨਤਕ ਟ੍ਰਾਂਸਪੋਰਟ ਵਿੱਚ ਏਅਰ ਕੰਡੀਸ਼ਨਿੰਗ (AC) ਦੀ ਸਹੂਲਤ ਨਾ ਦੇ ਬਰਾਬਰ ਹੈ।
ਯੂਰਪ ‘ਚ ਗਰਮੀ ਦਾ ਕਹਿਰ,ਫ਼ਰਾਂਸ ਵਿੱਚ 1,000 ਤੋਂ ਵੱਧ ਮੌਤਾਂ ਹੋਈਆਂ ਦਰਜ….
2 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,171
- India5,299
- India Entertainment130
- India News3,361
- India Sports228
- KHABAR TE NAZAR3
- LIFE66
- Movies48
- Music84
- New Zealand Local News3,193
- NewZealand3,520
- Punjabi Articules7
- Religion1,152
- Sports226
- Sports220
- Technology32
- Travel55
- Uncategorized63
- World2,447
- World News2,027
- World Sports213












