Home » Archives for dailykhabar » Page 777

Author - dailykhabar

Home Page News • New Zealand Local News • NewZealand

ਆਕਲੈਂਡ ‘ਚ ਚੋਰਾਂ ਨੇ ਲੁੱਟਿਆ ਮਾਈਕਲ ਹਿੱਲ ਜ਼ਿਊਲਰੀ ਸਟੋਰ…

ਆਕਲੈਂਡ(ਬਲਜਿੰਦਰ ਸਿੰਘ )ਬੀਤੇ ਕੱਲ੍ਹ ਸ਼ਾਮ ਨੂੰ ਆਕਲੈਂਡ ਦੇ ਨਿਊਮਾਰਕੀਟ ਇਲਾਕੇ ‘ਚ ਸਥਿੱਤ ਮਾਈਕਲ ਹਿੱਲ ਜ਼ਿਊਲਰੀ ਸ਼ਾਪ ਤੇ ਚੋਰਾਂ ਵੱਲੋਂ ਬੇਰਹਿਮੀ ਨਾਲ ਲੁੱਟ-ਖੋਹ ਕਰਨ ਦੀ ਘਟਨਾ...

Home Page News • World • World News

ਈਯੂ ਮੁਖੀ ਨੇ ਰੂਸ ਤੋਂ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਨੂੰ ਲੈ ਕੇ ਦਿੱਤੀ ਚਿਤਾਵਨੀ…

ਰੂਸ ਤੇ ਯੂਕਰੇਨ ’ਚ ਜਾਰੀ ਜੰਗ ਵਿਚਾਲੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀ ਸੰਘ (ਈਯੂ) ਨੂੰ ਰੂਸ ਤੋਂ ਮਿਲਣ ਵਾਲੀ ਗੈਸ ਦੀ ਸਪਲਾਈ...

Home Page News • New Zealand Local News • NewZealand

ਪਾਪਾਕੁਰਾ ਵਿੱਚ ਬੰਦੂਕ ਸੁਮੇਤ ਇੱਕ ਵਿਅਕਤੀ ਗ੍ਰਿਫਤਾਰ…

ਆਕਲੈਂਡ(ਬਲਜਿੰਦਰ ਸਿੰਘ ) ਦੱਖਣੀ ਆਕਲੈਂਡ ਦੇ ਉਪਨਗਰ ਪਾਪਾਕੁਰਾ ‘ਚ ਇੱਕ ਵਿਅਕਤੀ ਕੋਲ ਬੰਦੂਕ ਦੇਖੇ ਜਾਣ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ...

Home Page News • India • India News

ਮਨੀਕਰਨ ਘਾਟੀ ‘ਚ ਫੱਟਿਆ ਬੱਦਲ, ਪੁਲ, ਘਰ ਤੇ ਰੈਸਟੋਰੈਂਟ ਪਾਣੀ ‘ਚ ਰੁੜ੍ਹੇ…

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਮਨੀਕਰਨ ਘਾਟੀ ਵਿੱਚ ਬੱਦਲ ਫਟਣ ਕਰਕੇ ਕਾਫੀ ਨੁਕਸਾਨ ਹੋਇਆ ਹੈ। ਬੱਦਲ ਫਟਣ ਨਾਲ ਕੈਂਪਿੰਗ ਸਾਈਟ ਨਸ਼ਟ ਹੋ ਗਈ ਹੈ ਅਤੇ 6 ਲੋਕ ਲਾਪਤਾ ਹੋਣ ਦੀ...

Home Page News • New Zealand Local News • NewZealand

ਆਕਲੈਂਡ ਸਿਟੀ ‘ਚ ਇਕ ਅਪਾਰਟਮੈਂਟ ਨੂੰ ਲੱਗੀ ਅੱਗ ਤੋ ਬਾਅਦ ਇੱਕ ਵਿਅਕਤੀ ਨੂੰ ਲਿਜਾਇਆ ਗਿਆ ਹਸਪਤਾਲ…

ਆਕਲੈਂਡ(ਬਲਜਿੰਦਰ ਸਿੰਘ )ਵੀਰਵਾਰ ਸਵੇਰੇ ਆਕਲੈਂਡ ਦੇ ਸੀਬੀਡੀ ਵਿੱਚ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਨੂੰ ਧੂੰਏਂ ਨਾਲ ਸਾਹ ਲੈਣ ਵਿੱਚ ਆ ਰਹੀ ਪ੍ਰੇਸ਼ਾਨੀ...

Home Page News • India • India News

ਤਾਸ਼ਕੰਦ ‘ਚ ਹੋ ਸਕਦੀ ਹੈ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ…

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਜਲਦ ਹੀ ਮੁਲਾਕਾਤ ਕਰ ਸਕਦੇ ਹਨ। ਇਹ ਬੈਠਕ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੌਰਾਨ...

Home Page News • India • India News

ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਹੋਵੇਗੀ ਪਹਿਲੀ ਕੈਬਨਿਟ ਮੀਟਿੰਗ…

ਪੰਜਾਬ ਕੈਬਨਿਟ ਵਿੱਚ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਵੇਰੇ 10.30 ਵਜੇ ਮੁੱਖ ਮੰਤਰੀ ਭਗਵੰਤ ਮਾਨ...

Health • Home Page News • India • LIFE

ਪ੍ਰੈਗਨੈਂਸੀ ‘ਚ ਇਸ ਤਰ੍ਹਾਂ ਰੱਖੋ ਬੇਬੀ ਦਾ ਖ਼ਿਆਲ, ਇਨ੍ਹਾਂ ਚੀਜ਼ਾਂ ਤੋਂ ਬਣਾਓ ਖ਼ਾਸ ਦੂਰੀ…

ਪ੍ਰੈਗਨੈਂਸੀ ਦੌਰਾਨ ਬੱਚੇ ਦੀ ਸੁਰੱਖਿਆ ਲਈ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਨਾਸਮਝੀ ਕਾਰਨ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੱਜ ਅਸੀਂ...

Home Page News • India • India News

ਬਠਿੰਡਾ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਬੀਬੀ ਨੇ ਕੀਤੀ ਖੁਦਕੁਸ਼ੀ…

ਹਲਕਾ ਮੌੜ ਦੇ ਪਿੰਡ ਘੁੰਮਣ ਕਲਾਂ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਬੀਬੀ ਨੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਪ੍ਰੀਤਮ...

Home Page News • World • World News

ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਤਾਲਿਬਾਨ ਤੋਂ ਕੀਤੀ ਮੰਗ – ਦੇਸ਼ ‘ਚ ਲੜਕੀਆਂ ਲਈ ਜਲਦੀ ਖੋਲ੍ਹੇ ਜਾਣ ਸਕੂਲ

ਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੇ ਇੰਚਾਰਜ ਰਮੀਜ਼ ਅਲਕਬਾਰੋਵ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਤਾਲਿਬਾਨ ਦੇ ਵਾਅਦੇ ਨੂੰ ਅਮਲੀ ਰੂਪ ਵਿੱਚ ਲਾਗੂ ਹੁੰਦਾ ਦੇਖਣਾ...