Home » ਆਕਲੈਂਡ ‘ਚ ਚੋਰਾਂ ਨੇ ਲੁੱਟਿਆ ਮਾਈਕਲ ਹਿੱਲ ਜ਼ਿਊਲਰੀ ਸਟੋਰ…
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਨੇ ਲੁੱਟਿਆ ਮਾਈਕਲ ਹਿੱਲ ਜ਼ਿਊਲਰੀ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ )ਬੀਤੇ ਕੱਲ੍ਹ ਸ਼ਾਮ ਨੂੰ ਆਕਲੈਂਡ ਦੇ ਨਿਊਮਾਰਕੀਟ ਇਲਾਕੇ ‘ਚ ਸਥਿੱਤ ਮਾਈਕਲ ਹਿੱਲ ਜ਼ਿਊਲਰੀ ਸ਼ਾਪ ਤੇ ਚੋਰਾਂ ਵੱਲੋਂ ਬੇਰਹਿਮੀ ਨਾਲ ਲੁੱਟ-ਖੋਹ ਕਰਨ ਦੀ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ।ਸ਼ਾਮ 6 ਵਜੇ ਦੇ ਕਰੀਬ ਬੇਸਬਾਲ ਬੈਟਾਂ ਨਾਲ ਲੈਸ ਚੋਰ ਸਟੋਰ ਵਿੱਚ ਦਾਖਲ ਹੋਏ ਅਤੇ ਸਟੋਰ ਵਿੱਚ ਸ਼ੀਸ਼ੇ ਦੇ ਕਾਊਂਟਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ।ਪੁਲਿਸ ਨੇ ਦੱਸਿਆ ਚੋਰ ਸਟੋਰ ਤੋ ਕਾਫੀ ਸਮਾਨ ਲੁੱਟ ਕੇ ਸਿਲਵਰ ਮਜ਼ਦਾ ਅਟੇਂਜ਼ਾ ‘ਚ ਸਵਾਰ ਹੋ ਕੇ ਫ਼ਰਾਰ ਹੋ ਗਿਆ।ਪੁਲਿਸ ਜਾਂਚ ਕਰ ਰਹੀ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।