Home » World » Page 243

World

Home Page News India India News World

ਕਨੇਡਾ ‘ਚ ਸਰੀਰਕ ਛੇੜਛਾੜ ਮਾਮਲੇ ਵਿੱਚ ਭਾਰਤੀ ਸੰਗੀਤ ਮਾਸਟਰ ਗ੍ਰਿਫਤਾਰ…

ਬਰੈਂਪਟਨ(ਕੁਲਤਰਨ ਸਿੰਘ ਪਧਿਆਣਾ)ਪੀਲ ਰੀਜਨਲ ਪੁਲਿਸ ਵੱਲੋ ਬਰੈਂਪਟਨ ਨਾਲ ਸਬੰਧਤ 71 ਸਾਲਾਂ ਦੇ ਸੰਗੀਤ ਮਾਸਟਰ (Music School Instructor) ਰਜਿੰਦਰ ਸਿੰਘ ਰਾਜ ਨੂੰ 16 ਸਾਲਾਂ ਦੀ ਲੜਕੀ ਨਾਲ...

Home Page News World World News

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦਿੱਤਾ ਅਸਤੀਫ਼ਾ…

ਬੋਰਿਸ ਜਾਨਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਆਪਣੇ ਸੰਬੋਧਨ ‘ਚ ਇਹ ਐਲਾਨ ਕੀਤਾ। ਜਾਨਸਨ ਨੇ ਕਿਹਾ ਕਿ ਉਨ੍ਹਾਂ ਦੀ...

Home Page News World World News

ਸੁਤੰਤਰਤਾ ਦਿਵਸ ਮੌਕੇ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲਾ ਪਹੁੰਚਿਆ ਸੀ ਕੁੜੀਆਂ ਦੇ ਭੇਸ ‘ਚ

ਅਮਰੀਕਾ ਦੇ 246ਵੇਂ ਸੁਤੰਤਰਤਾ ਦਿਵਸ ਦੇ ਮੌਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੱਤ ਲੋਕਾਂ ਨੂੰ ਮਾਰਨ ਵਾਲਾ ਸਿਰਫਿਰਾ ਕੁੜੀਆਂ ਦੇ ਪਹਿਰਾਵੇ ‘ਚ ਦੇਖਿਆ ਗਿਆ ਹੈ। ਸਾਹਮਣੇ ਆਈਆਂ ਤਸਵੀਰਾਂ ‘ਚ ਦੋਸ਼ੀ...

Home Page News World World News

 ਕਈ ਸਹਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਜਾਨਸਨ ਦੀਆਂ ਮੁਸ਼ਕਲਾਂ ਵਧੀਆਂ…

 ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੇ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਦੇ ਅਸਤੀਫ਼ਿਆਂ ਕਾਰਨ ਪਹਿਲਾਂ ਹੀ ਸੰਕਟ ਦਾ ਸਾਹਮਣਾ ਕਰ ਰਹੇ ਸਨ ਅਤੇ ਹੁਣ ਉਹ...

Home Page News World World News

ਈਯੂ ਮੁਖੀ ਨੇ ਰੂਸ ਤੋਂ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਨੂੰ ਲੈ ਕੇ ਦਿੱਤੀ ਚਿਤਾਵਨੀ…

ਰੂਸ ਤੇ ਯੂਕਰੇਨ ’ਚ ਜਾਰੀ ਜੰਗ ਵਿਚਾਲੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀ ਸੰਘ (ਈਯੂ) ਨੂੰ ਰੂਸ ਤੋਂ ਮਿਲਣ ਵਾਲੀ ਗੈਸ ਦੀ ਸਪਲਾਈ ਪੂਰੀ...