Home » World News » Page 303

World News

Home Page News • India • World • World News

ਤਾਈਵਾਨ ਨੂੰ ਲੈ ਕੇ ਜਿਨਪਿੰਗ ਦੀ ਬਾਈਡੇਨ ਨੂੰ ਚੇਤਾਵਨੀ- ‘ਜੋ ਵੀ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ…

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਤਾਈਵਾਨ ‘ਤੇ ਕਿਸੇ ਵੀ ਕਦਮ ਵਿਰੁੱਧ ਇਕ-ਦੂਜੇ ਨੂੰ ਚਿਤਾਵਨੀ ਦਿੱਤੀ ਹੈ। ਬੀਬੀਸੀ ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ...

Home Page News • India • India Sports • Sports • Sports • World • World News • World Sports

22ਵੀਆਂ ਕਾਮਨਵੈਲਥ ਗੇਮਜ਼ ਦੀ ਇੰਗਲੈਂਡ ਵਿੱਚ ਹੋਈ ਸ਼ੁਰੂਆਤ…

22ਵੀਆਂ ਕਾਮਨਵੈਲਥ ਗੇਮਜ਼ ਦਾ ਉਦਘਾਟਨੀ ਸਮਾਰੋਹ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਬਰਮਿੰਘਮ ਵਿੱਚ ਹੋਇਆ। ਪ੍ਰਿੰਸ ਚਾਰਲਸ ਨੇ ਮਹਾਰਾਣੀ ਐਲਿਜ਼ਾਬੈਥ ਦਾ ਸੰਦੇਸ਼ ਪੜ੍ਹਿਆ ਅਤੇ ਖੇਡਾਂ ਦੀ ਸ਼ੁਰੂਆਤ ਦਾ ਐਲਾਨ...

Home Page News • India • World • World News

300 ਸਾਲਾਂ ‘ਚ ਪਹਿਲੀ ਵਾਰ ਮਿਲਿਆ ਦੁਰਲੱਭ ਗੁਲਾਬੀ ਹੀਰਾ…

ਧਰਤੀ ਉੱਤੇ ਕਈ ਤਰ੍ਹਾਂ ਦੀਆਂ ਦੁਰਲੱਭ ਵਸਤੂਆਂ ਵੱਖ-ਵੱਖ ਖੋਜਾਂ ਵਿੱਚ ਮਿਲਦੀਆਂ ਹਨ। ਪਰ ਇਸ ਵਾਰ ਅਜਿਹੇ ਦੁਰਲੱਭ ਗੁਲਾਬੀ ਹੀਰੇ ਦੀ ਖੋਜ ਕੀਤੀ ਗਈ ਹੈ, ਜਿਸ ਨੂੰ 300 ਸਾਲਾਂ ‘ਚ ਮਿਲਿਆ...

Home Page News • World • World News

ਦੱਖਣੀ ਫਰਾਂਸ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, 900 ਹੈਕਟੇਅਰ ਜੰਗਲ ਸੜ ਕੇ ਸੁਆਹ…

ਪਿਛਲੇ ਕਈ ਹਫਤਿਆਂ ਤੋਂ ਯੂਰਪੀ ਦੇਸ਼ਾਂ ਨੂੰ ਝੁਲਸ ਰਹੀ ਭਿਆਨਕ ਗਰਮੀ ਅਤੇ ਜੰਗਲਾਂ ਦੀ ਅੱਗ ਹੁਣ ਪੈਰਿਸ ਤੱਕ ਪਹੁੰਚ ਗਈ ਹੈ। ਦੱਖਣੀ-ਪੂਰਬੀ ਫਰਾਂਸ ਦੇ ਅਰਦਚੇ ਦੇ ਜੰਗਲੀ ਖੇਤਰ ‘ਚ ਭਿਆਨਕ...

Home Page News • World • World News

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਮੁਕਤ…

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਬੁੱਧਵਾਰ ਨੂੰ ਕੀਤੀ ਗਈ ਜਾਂਚ ‘ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਮੁਕਤ ਪਾਏ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕੀਤੀ ਗਈ ਜਾਂਚ ‘ਚ ਵੀ...