Home » India » Page 851

India

Home Page News • India • India News

ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਨਰਮੀ ਨਹੀਂ ਵਰਤੀ ਜਾਵੇਗੀ : ਹਰਜੋਤ ਸਿੰਘ ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗ਼ੈਰ ਕਾਨੂੰਨੀ ਮਾਈਨਿੰਗ  ਕਰਨ ਵਾਲਿਆਂ ਖ਼ਿਲਾਫ਼ ਪਹਿਲੇ ਦਿਨ ਤੋਂ ਹੀ ਬਹੁਤ ਸਪੱਸ਼ਟ ਨੀਤੀ ਤਹਿਤ ਕੰਮ ਕਰ ਰਹੀ ਹੈ। ਇਸ ਸਬੰਧੀ ਹੋਰ...

Home Page News • India • India News

ਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਸਾਹਮਣੇ ਉਠਾਏ ਅਹਿਮ ਮੁੱਦੇ, ਜਲਦ ਹੱਲ ਲਈ ਕੀਤੀ ਅਪੀਲ…

 ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੀਤੀ ਆਯੋਗ ਦੀ ਮੀਟਿੰਗ ‘ਚ ਹਿੱਸਾ ਲਿਆ। ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ...

Home Page News • India • World • World News

ਇਜ਼ਰਾਇਲੀ ਹਮਲੇ ‘ਚ ਫਲਸਤੀਨੀ ਜੇਹਾਦੀ ਗਰੁੱਪ ਦਾ ਦੂਜਾ ਵੱਡਾ ਕਮਾਂਡਰ ਵੀ ਢੇਰ, ਤਿੰਨ ਦਿਨਾਂ ਦੀ ਲੜਾਈ ‘ਚ 31 ਦੀ ਮੌਤ, 253 ਜ਼ਖਮੀ

ਇਜ਼ਰਾਇਲੀ ਫੌਜਾਂ ਅਤੇ ਫਲਸਤੀਨੀ ਇਸਲਾਮਿਕ ਜੇਹਾਦੀਆਂ ਵਿਚਾਲੇ ਐਤਵਾਰ ਨੂੰ ਤੀਜੇ ਦਿਨ ਵੀ ਝੜਪਾਂ ਜਾਰੀ ਰਹੀਆਂ। ਇਸਲਾਮਿਕ ਜੇਹਾਦੀ ਸਮੂਹ ਦਾ ਦੂਜਾ ਪ੍ਰਮੁੱਖ ਕਮਾਂਡਰ ਖਾਲਿਦ ਮਨਸੂਰ ਵੀ ਸ਼ਨੀਵਾਰ...

Home Page News • India • India News

ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ ‘ਚ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮਿਲਬੇਨ…

‘ਜਨ ਗਣ ਮਨ’ ਅਤੇ ‘ਓਮ ਜੈ ਜਗਦੀਸ਼ ਹਰੇ’ ਨੂੰ ਨਵੇਂ ਅੰਦਾਜ਼ ‘ਚ ਗਾਉਣ ਵਾਲੀ ਮਸ਼ਹੂਰ ਅਮਰੀਕੀ ਗਾਇਕਾ ਮੈਰੀ ਮਿਲਬੇਨ ਭਾਰਤ ਆ ਰਹੀ ਹੈ। ਇਹ ਮੌਕਾ ਸੁਤੰਤਰਤਾ...