ਰਾਣੀ ਰਾਮਪਾਲ ਰਿਟਾਇਰਮੈਂਟ, ਹਾਕੀ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਆਪਣੇ 16 ਸਾਲਾਂ ਦੇ ਹਾਕੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਰਾਣੀ ਰਾਮਪਾਲ ਨੇ ਖੁਲਾਸਾ ਕੀਤਾ ਕਿ...
India Sports
ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ ਲਈ ਪਹਿਲੀ ਵਾਰ ਗਲੋਬਲ ਮਹਿਲਾ ਕਬੱਡੀ ਲੀਗ (Global Women Kabbadi League) ਕਰਵਾਈ ਜਾ ਰਹੀ ਹੈ। ਇਹ ਸਤੰਬਰ 2024 ਤੋਂ ਸ਼ੁਰੂ ਹੋਣਾ ਹੈ...
ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਹੈ ਕਿ “ਮਾਂ ਮੈਨੂੰ ਮਾਫ ਕਰਨਾ,ਅੱਜ ਮੈਂ ਹਾਰ ਗਈ ਹਾਂ ਅਤੇ ਕੁਸ਼ਤੀ ਜਿੱਤ ਗਈ ਹੈ। ਮੇਰੀ ਸਾਰੀ ਹਿੰਮਤ ਟੁੱਟ ਗਈ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ ‘ਚ ਪਹਿਲਵਾਨ ਵਿਨੇਸ਼ ਫੋਗਾਟ ਦੀਆਂ ‘ਅਸਾਧਾਰਣ ਉਪਲੱਬਧੀਆਂ’ ਨੇ ਹਰ ਭਾਰਤੀਆਂ ਨੂੰ ਰੋਮਾਂਚਿਤ ਕੀਤਾ...
ਭਾਰਤ ਦੀ ਸਟਾਰ ਮੁੱਕੇਬਾਜ਼ ਅਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਨੇ ਪੈਰਿਸ ਓਲੰਪਿਕ 2024 ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਉਸਨੇ ਰਾਊਂਡ ਆਫ 32 ਦੇ ਮੈਚ ਵਿੱਚ ਜਰਮਨੀ ਦੀ ਮੈਕਸੀ ਕਰੀਨਾ...