Home » Home Page News » Page 1116

Home Page News

Home Page News Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (12-02-2022)

ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ...

Health Home Page News New Zealand Local News NewZealand

ਨਿਊਜ਼ੀਲੈਂਡ ‘ਚ ਕੋਵਿਡ ਕੇਸਾਂ ‘ਚ ਅੱਜ ਫਿਰ ਰਿਕਾਰਡ ਵਾਧਾ,ਸਾਹਮਣੇ ਆਏ 446 ਨਵੇਂ ਮਾਮਲੇ….

ਨਿਊਜ਼ੀਲੈਂਡ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ ਰਿਕਾਰਡ 3446 ਨਵੇੰ ਮਾਮਲੇ ਦਰਜ ਕੀਤੇ ਗਏ ਹਨ ।ਨਿਊਜ਼ੀਲੈਂਡ ‘ਚ ਕੋਵਿਡ ਕੇਸਾਂ ਦਾ ਇਹ ਹੁਣ ਤੱਕ ਦਾ ਸਭ ਤੋੰ Highest...

Health Home Page News India India News NewZealand Travel

ਨਿਊਜ਼ੀਲੈਂਡ ਤੋੰ ਭਾਰਤ ਜਾਣ ਵਾਲੇ ਜਰੂਰ ਪੜਨ ਇਹ ਖਬਰ ਹੁਣ ਨਹੀੰ ਹੋਵੇਗੀ ਕਿਸੇ ਵੀ ਟੈਸਟ ਦੀ ਲੋੜ…

ਭਾਰਤ ਸਰਕਾਰ ਵੱਲੋਂ ਨਿਉਜ਼ੀਲੈਂਡ ਸਮੇਤ ਲੋਅ ਰਿਸ੍ਕ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਆਈਸੋਲੇਟ ਤੇ ਪ੍ਰੀ ਡਿਪਾਰਚਰ ਟੈਸਟ ਦੀ ਸ਼ਰਤ ਹਟਾ ਦਿੱਤੀ ਗਈ ਹੈ...

Health Home Page News World World News

‘ਸਿੱਖ’ ਡਾਕਟਰ ਨੇ ਵਧਾਇਆ ਮਾਣ,ਅਮਰੀਕਾ ਨੇ ਡਾ. ਹਰਮੀਤ ਸਿੰਘ ਮਲਿਕ ਨੂੰ ਚੋਟੀ ਦੇ ਇਨਾਮ ਜੇਤੂਆਂ ਵਿੱਚੋਂ ਇੱਕ ਭਾਰਤੀ ਵਜੋਂ ਕੀਤਾ ਨਾਮਜ਼ਦ…

ਸੰਯੁਕਤ ਰਾਜ ਵਿੱਚ ਜੈਨੇਟਿਕਸ ਸੋਸਾਇਟੀ ਆਫ਼ ਅਮਰੀਕਾ ਨੇ ਵਿਕਾਸਵਾਦੀ ਜੀਵ-ਵਿਗਿਆਨੀ ਡਾ. ਹਰਮੀਤ ਸਿੰਘ ਮਲਿਕ ਨੂੰ ਚੋਟੀ ਦੇ ਇਨਾਮ ਜੇਤੂਆਂ ਵਿੱਚੋਂ ਇੱਕ ਭਾਰਤੀ ਵਜੋਂ ਨਾਮਜ਼ਦ ਕੀਤਾ ਹੈ। ਇੱਥੇ ਦੱਸ...

Home Page News India India News

ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਕਬੱਡੀ ਖਿਡਾਰੀ ਸਮੇਤ ਰਿਟਾਇਰਡ DSP ਗ੍ਰਿਫ਼ਤਾਰ..

ਪੰਜਾਬ ਪੁਲਸ ਐੱਸ.ਟੀ.ਐੱਫ. ਵਿੰਗ ਨੇ ਹਾਈ ਪ੍ਰੋਫਾਈਲ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਐੱਸ.ਟੀ.ਐੱਫ. ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਉਰਫ਼ ਜੀਤਾ ਮੌੜ ਨੂੰ...