Home » ਨਿਊਜ਼ੀਲੈਂਡ ‘ਚ ਕੋਵਿਡ ਕੇਸਾਂ ‘ਚ ਅੱਜ ਫਿਰ ਰਿਕਾਰਡ ਵਾਧਾ,ਸਾਹਮਣੇ ਆਏ 446 ਨਵੇਂ ਮਾਮਲੇ….
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਕੋਵਿਡ ਕੇਸਾਂ ‘ਚ ਅੱਜ ਫਿਰ ਰਿਕਾਰਡ ਵਾਧਾ,ਸਾਹਮਣੇ ਆਏ 446 ਨਵੇਂ ਮਾਮਲੇ….

Spread the news

ਨਿਊਜ਼ੀਲੈਂਡ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ ਰਿਕਾਰਡ 3446 ਨਵੇੰ ਮਾਮਲੇ ਦਰਜ ਕੀਤੇ ਗਏ ਹਨ ।ਨਿਊਜ਼ੀਲੈਂਡ ‘ਚ ਕੋਵਿਡ ਕੇਸਾਂ ਦਾ ਇਹ ਹੁਣ ਤੱਕ ਦਾ ਸਭ ਤੋੰ Highest ਅੰਕੜਾ ਹੈ ।ਨਿਊਜ਼ੀਲੈਂਡ ‘ਚ 48 ਘੰਟਿਆਂ ਦੌਰਾਨ ਕੇਸਾਂ ‘ਚ 45 ਫੀਸਦੀ ਵਾਧਾ ਹੋਇਆ ਹੈ ।

ਮਿਲੀ ਜਾਣਕਾਰੀ ਮੁਤਾਬੀਕ ਅੱਜ ਨੌਰਥਲੈੰਡ (16), ਆਕਲੈਂਡ (340), ਵਾਇਕਾਟੋ (48), ਬੇਅ ਆਫ ਪੈਲੇਂਟੀ (14), ਲੇਕਸ (14), ਤਾਰਾਨਾਕੀ (1), ਹੱਟ ਵੈਲੀ (7)ਕੈਪਟਿਲ ਤੇ ਕੋਸਟ(4)ਅਤੇ ਸਦਰਨ (3) ਕੇਸ ਦਰਜ ਕੀਤੇ ਗਏ ਹਨ ।

ਇੱਕ ਪਾਸੇ ਜਿੱਥੇ ਸਰਕਾਰ ਵੱਲੋੰ 27 ਤਰੀਕ ਤੋੰ ਪਹਿਲੇ ਪੜਾਅ ਦੇ ਤਹਿਤ ਬਾਰਡਰ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ,ਉਥੇ ਦੂਜੇ ਪਾਸੇ ਹਰ ਰੋਜ ਵੱਧ ਰਹੇ ਕੇਸ ਸਰਕਾਰ ਤੇ ਸਿਹਤ ਵਿਭਾਗ ਦੀਆਂ ਮੁਸ਼ਕਿਲਾਂ ਵਧਾ ਸਕਦੇ ਹਨ