Home » Home Page News » Page 384

Home Page News

Home Page News • New Zealand Local News • NewZealand

ਨੌਰਥ ਆਕਲੈਂਡ ‘ਚ ਬੇਕਾਬੂ ਹੋਈ ਬੱਸ ਜਾ ਵੜੀ ਸ਼ਰਾਬ ਦੇ ਠੇਕੇ ਵਿੱਚ,ਦੋ ਵਿਅਕਤੀ ਹੋਏ ਜ਼ਖ਼ਮੀ….

ਆਕਲੈਂਡ(ਬਲਜਿੰਦਰ ਰੰਧਾਵਾ) ਬੀਤੇ ਕੱਲ੍ਹ ਸ਼ਾਮ ਆਕਲੈਂਡ ਦੇ ਸਿਲਵਰਡੇਲ ਵਿੱਚ ਬੱਸ ਦੇ ਇੱਕ ਲਿਕਰ ਸਟੋਰ ਨਾਲ ਜਾ ਟਕਰਾਉਣ ਕਾਰਨ ਦੋ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇਹ ਘਟਨਾ ਰਾਤ 8 ਵਜੇ ਦੇ...

Home Page News • New Zealand Local News • NewZealand

ਨੌਰਥਸ਼ੋਰ ‘ਚ ਇੱਕ ਖੇਡ ਮੈਦਾਨ ਵਿੱਚ ਹੋਈ ਲੜਾਈ ਅਤੇ ਖਿਡਾਰੀ ਨੂੰ ਸੱਟਾਂ ਮਾਰਨ ਦੇ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ….

ਆਕਲੈਂਡ(ਬਲਜਿੰਦਰ ਰੰਧਾਵਾ)ਨੌਰਥਸ਼ੋਰ ਵਿੱਚ ਇੱਕ ਫੁੱਟਬਾਲ ਮੈਚ ਦੌਰਾਨ ਹੋਈ ਲੜਾਈ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਦੋਸ਼ ਲਗਾਇਆ ਗਿਆ ਹੈ, ਜਿਸ ਕਾਰਨ ਇੱਕ ਖਿਡਾਰੀ...

Home Page News • New Zealand Local News • NewZealand

Ōamaru ‘ਚ ਵਾਪਰੇ ਇੱਕ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ…

ਆਕਲੈਂਡ(ਬਲਜਿੰਦਰ ਰੰਧਾਵਾ) ਇੱਕ ਮੋਟਰਸਾਈਕਲ ਨਾਲ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਓਮਾਰੂ ‘ਚ ਇੱਕ ਚੌਰਾਹਾ ‘ਤੇ ਸੜਕ ਨੂੰ ਬੰਦ ਕੀਤਾ ਗਿਆ ਹੈ।ਐਮਰਜੈਂਸੀ ਸੇਵਾਵਾਂ ਨੇ ਦੁਪਹਿਰ 1 ਵਜੇ ਦੇ ਕਰੀਬ...

Home Page News • India • India News

ਉੱਤਰਾਖ਼ੰਡ ‘ਚ ਫਟਿਆ ਬੱਦਲ,ਭਾਰੀ ਨੁਕਸਾਨ ਹੋਣ ਦੀ ਆ ਰਹੀ ਹੈ ਖ਼ਬਰ…..

ਬੀਤੀ ਦੇਰ ਰਾਤ ਉੱਤਰਾਖ਼ੰਡ ਦੇ ਦੇਹਰਾਦੂਨ ਵਿਖੇ ਸਹਸਤਧਾਰਾ ਵਿਚ ਬੱਦਲ ਫਟਣ ਦੀ ਘਟਨਾ ਵਾਪਰੀ। ਭਾਰੀ ਬਾਰਿਸ਼ ਕਾਰਨ ਤਮਸਾ ਨਦੀ ਵਿਚ ਆਏ ਹੜ੍ਹ ਵਿਚ 2 ਲੋਕ ਲਾਪਤਾ ਹੋ ਗਏ, ਜਦੋਂ ਕਿ ਕਈ ਵਾਹਨ ਵਹਿ ਗਏ...

Home Page News • New Zealand Local News • NewZealand

ਸਿਡਨੀ ਦੇ ਇੱਕ ਰੈਸਟੋਰੈਂਟ ਵਿੱਚ ਗੈਸ ਲੀਕ ਹੋਣ ਕਾਰਨ ਇੱਕ ਵਿਅਕਤੀ ਦੀ ਮੌ,ਤ…

ਆਸਟ੍ਰੇਲੀਆ(ਬਲਜਿੰਦਰ ਸਿੰਘ) ਉੱਤਰੀ-ਪੱਛਮੀ ਸਿਡਨੀ ਦੇ ਇੱਕ ਰੈਸਟੋਰੈਂਟ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਸਮੇਤ ਕਈ ਹੋਰਾਂ ਦਾ ਡਾਕਟਰੀ...