ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿੱਚ ਜਿੱਥੇ ਆਏ ਦਿਨ ਭਾਰਤੀ ਭਾਰੀਚਾਰੇ ਵੱਲੋ ਵੱਡੇ-ਵੱਡੇ ਸੱਭਿਆਚਾਰਕ ਸਮਾਗਮਾ ਦਾ ਅਯੋਜ਼ਨ ਹੁੰਦਾ ਰਹਿੰਦਾ ਹੈ ਉੱਥੇ ਹੀ ਹੁਣ ਸਮੁੰਦਰੋ-ਪਾਰ ਜਾਣੀਕੇ ਨੌਰਥਸ਼ੋਰ ਵਿੱਚ ਵੀ ਲੇਡੀਜ਼ ਕਲਚਰਲ ਨਾਈਟ(ਮੇਲਾਂ ਤੀਆਂ ਦਾ) 7 ਅਗਸਤ ਸ਼ਨੀਵਾਰ ਨੂੰ ਨੈਟਬਾਲ ਨੋਰਥ ਹਰਬਰ 44 ਨੌਰਥਕੋਟ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।7 ਅਗਸਤ ਦਿਨ ਸ਼ਨੀਵਾਰ ਦੀ ਸ਼ਾਮ 6 ਵਜੇ ਸ਼ੁਰੂ ਹੋਣ ਵਾਲੀ ਇਹ ਸਭਿਆਚਾਰਕ ਸ਼ਾਮ ਵਿੱਚ ਗਿੱਧਾ, ਭੰਗੜਾ, ਡਾਂਸ ਅਇਟਮ ਤੋ ਇਲਾਵਾ ਲਾਈਵ ਡੀਜੇ ਤੇ ਪੰਜਾਬੀ,ਹਿੰਦੀ ਗਾਣਿਆਂ ਨਾਲ ਭਰਪੂਰ ਰੰਗਾ-ਰੰਗ ਪ੍ਰੋਗਰਾਮ ਹੋਵੇਗਾ।ਚਟਪਟਾ ਖਾਣ-ਪੀਣ ਲਈ ਫੂਡ ਸਟਾਲ ਦੇ ਖਾਸ ਪ੍ਰਬੰਧ ਹੋਣਗੇ ਅਤੇ ਇਸ ਦੇ ਨਾਲ ਹੀ ਸੋਨੇ ਦੀ ਮੁੰਦਰੀ ਵੀ ਡਰਾਅ ਰਾਹੀ ਕੱਢੀ ਜਾਵੇਗੀ।
ਨੌਰਥਸ਼ੋਰ ਵਿੱਚ ‘ਮੇਲਾਂ ਤੀਆਂ ਦਾ’ ਲੱਗੇਗਾ 7 ਅਗਸਤ ਨੂੰ
July 21, 2021
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,763
- India4,072
- India Entertainment125
- India News2,750
- India Sports220
- KHABAR TE NAZAR3
- LIFE66
- Movies46
- Music81
- New Zealand Local News2,100
- NewZealand2,387
- Punjabi Articules7
- Religion880
- Sports210
- Sports209
- Technology31
- Travel54
- Uncategorized35
- World1,818
- World News1,583
- World Sports202