Home » ਚਰਚਾ ‘ਚ ਨਵਾਂ ਪੰਜਾਬੀ ਗੀਤ ਲਹੂ ਦੀ ਆਵਾਜ਼…..ਕਈ ਥਾਂ ਸਮਰਥਨ ਕਈ ਥਾਂ ਵਿਰੋਧ
Celebrities • Entertainment • Entertainment • Home Page News • India • India Entertainment • Music

ਚਰਚਾ ‘ਚ ਨਵਾਂ ਪੰਜਾਬੀ ਗੀਤ ਲਹੂ ਦੀ ਆਵਾਜ਼…..ਕਈ ਥਾਂ ਸਮਰਥਨ ਕਈ ਥਾਂ ਵਿਰੋਧ

Spread the news

ਮਲਟੀ ਟੈਲੇਂਟਡ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਸਿਮਰਨ ਕੌਰ ਧਾਂਦਲੀ ਅੱਜਕੱਲ੍ਹ ਆਪਣੇ ਇਕ ਨਵੇਂ ਗੀਤ ਦੇ ਕਾਰਨ ਚਰਚਾ ‘ਚ ਹੈ ਧਾਂਦਲੀ ਦਾ ਨਵਾਂ ਗੀਤ ਲਹੂ ਦੀ ਆਵਾਜ਼’ ਨੂੰ ਕਈ ਪਸੰਦ ਅਤੇ ਕਈ ਉਸਦਾ ਵਿਰੋਧ ਕਰ ਰਹੇ ਹਨ । ਦੱਸ ਦੇਈਏ ਧਾਂਦਲੀ ਨੇ ਗੀਤ ਵਿਚ ਕੁਝ ਸ਼ਬਦਾਵਲੀ ਐਸੀ ਵਰਤੀ ਅਤੇ ਵੀਡੀਓ ਵਿਚ ਵੀ ਅਸ਼ਲੀਲ ਸੀਨ ਹਨ ਜਿਸ ਦਾ ਲੋਕ ਵਿਰੋਧ ਕਰ ਰਹੇ ਹਨ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇਸਤਰੀ ਜਾਗ੍ਰਿਤੀ ਮੰਚ ਵਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ –

ਇਸਤਰੀ ਜਾਗ੍ਰਤੀ ਮੰਚ ਸਿਮਰਨ ਕੌਰ ਧਾਂਦਲੀ ਦੇ ਗੀਤ ‘ਲਹੂ ਦੀ ਆਵਾਜ਼ ‘ਉੱਪਰ ਮੁਕੰਮਲ ਪਾਬੰਦੀ ਦੀ ਮੰਗ ਕਰਦੇ ਹਾਂ । ਇਹ ਗੀਤ ਔਰਤਾਂ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਠਹਿਰਾਉਂਦਾ ਹੈ ।