Home » ‘ਬਿੱਗ ਬੌਸ 15’ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਾਣੋ ਕੌਣ ਕੌਣ ਸ਼ਾਮਿਲ ਹੋ ਰਿਹਾ ਇਸ ਵਾਰ…
Celebrities • Entertainment • Entertainment • Home Page News • India • India Entertainment • Music

‘ਬਿੱਗ ਬੌਸ 15’ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਾਣੋ ਕੌਣ ਕੌਣ ਸ਼ਾਮਿਲ ਹੋ ਰਿਹਾ ਇਸ ਵਾਰ…

Spread the news

ਸਲਮਾਨ ਖਾਨ ਦਾ ਸ਼ੋਅ ‘ਬਿੱਗ ਬੌਸ 15’ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਖਬਰਾਂ ਅਨੁਸਾਰ ਕਰਨ ਕੁੰਦਰਾ, ਤੇਜਸ਼ਵੀ ਪ੍ਰਕਾਸ਼, ਉਮਰ ਰਿਆਜ਼, ਵਿਸ਼ਾਲ ਕੋਟਿਅਨ, ਅਕਾਸਾ ਸਿੰਘ, ਸਿੰਬਾ ਨਾਗਪਾਲ, ਅਫਸਾਨਾ ਖਾਨ, ਡੋਨਲ ਬਿਸ਼ਟ ਵਰਗੇ ਸਿਤਾਰੇ ਸ਼ੋਅ ਵਿੱਚ ਬਿੱਗ ਬੌਸ ਦੇ ਘਰ ਵਿੱਚ ਸ਼ਾਮਲ ਹੋਣਗੇ।Bigg Boss 15 Confirmed Contestant List: ਅਫਸਾਨਾ ਕੁੰਦਰਾ ਤੋਂ ਲੈ ਕੇ ਕਰਨ ਕੁੰਦਰਾ ਤੱਕ, ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਿਲ ਹੋਣਗੇ ਇਹ ਸਿਤਾਰੇ, ਦੇਖੋ ਲਿਸਟ

ਅਦਾਕਾਰ ਉਮਰ ਰਿਆਜ਼ ਇਸ ਸ਼ੋਅ ਦਾ ਹਿੱਸਾ ਬਣਨ ਲਈ ਤਿਆਰ ਹਨ।Bigg Boss 15 Confirmed Contestant List: ਅਫਸਾਨਾ ਕੁੰਦਰਾ ਤੋਂ ਲੈ ਕੇ ਕਰਨ ਕੁੰਦਰਾ ਤੱਕ, ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਿਲ ਹੋਣਗੇ ਇਹ ਸਿਤਾਰੇ, ਦੇਖੋ ਲਿਸਟ

ਅਦਾਕਾਰ ਕਰਨ ਕੁੰਦਰਾ ਨੂੰ ਬਿੱਗ ਬੌਸ 15 ਦੇ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ। ਖਬਰਾਂ ਅਨੁਸਾਰ ਉਹ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ।Bigg Boss 15 Confirmed Contestant List: ਅਫਸਾਨਾ ਕੁੰਦਰਾ ਤੋਂ ਲੈ ਕੇ ਕਰਨ ਕੁੰਦਰਾ ਤੱਕ, ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਿਲ ਹੋਣਗੇ ਇਹ ਸਿਤਾਰੇ, ਦੇਖੋ ਲਿਸਟ

ਖਬਰਾਂ ਅਨੁਸਾਰ ਅਦਾਕਾਰ ਸਿੰਬਾ ਨਾਗਪਾਲ ਵੀ ਸ਼ੋਅ ਦਾ ਹਿੱਸਾ ਹੋਣਗੇ।Bigg Boss 15 Confirmed Contestant List: ਅਫਸਾਨਾ ਕੁੰਦਰਾ ਤੋਂ ਲੈ ਕੇ ਕਰਨ ਕੁੰਦਰਾ ਤੱਕ, ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਿਲ ਹੋਣਗੇ ਇਹ ਸਿਤਾਰੇ, ਦੇਖੋ ਲਿਸਟ

ਖਬਰਾਂ ਅਨੁਸਾਰ, ‘ਸਵਰਾਗਿਨੀ’ ਫੇਮ ਤੇਜਸ਼ਵੀ ਪ੍ਰਕਾਸ਼ ਵੀ ਬਿੱਗ ਬੌਸ 15 ਵਿੱਚ ਸ਼ਾਮਲ ਹੋਵੇਗੀ।Bigg Boss 15 Confirmed Contestant List: ਅਫਸਾਨਾ ਕੁੰਦਰਾ ਤੋਂ ਲੈ ਕੇ ਕਰਨ ਕੁੰਦਰਾ ਤੱਕ, ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਿਲ ਹੋਣਗੇ ਇਹ ਸਿਤਾਰੇ, ਦੇਖੋ ਲਿਸਟ

ਅਭਿਨੇਤਰੀ ਅਕਾਸਾ ਸਿੰਘ ਦਾ ਨਾਂ ਵੀ ਇਸ ਸ਼ੋਅ ਨਾਲ ਜੁੜਣ ਜਾ ਰਿਹਾ ਹੈ।Bigg Boss 15 Confirmed Contestant List: ਅਫਸਾਨਾ ਕੁੰਦਰਾ ਤੋਂ ਲੈ ਕੇ ਕਰਨ ਕੁੰਦਰਾ ਤੱਕ, ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਿਲ ਹੋਣਗੇ ਇਹ ਸਿਤਾਰੇ, ਦੇਖੋ ਲਿਸਟ

ਪੰਜਾਬੀ ਗਾਇਕਾ ਅਫਸਾਨਾ ਖਾਨ ਵੀ ਸਲਮਾਨ ਖਾਨ ਦੇ ਸ਼ੋਅ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ।