Home » ਅੱਜ ਕੋਵਿਡ-19 ਦੇ ਹੋਰ 12 ਮਾਮਲੇ ਆਏ ਸਾਹਮਣੇ…
Health • Home Page News • New Zealand Local News • NewZealand

ਅੱਜ ਕੋਵਿਡ-19 ਦੇ ਹੋਰ 12 ਮਾਮਲੇ ਆਏ ਸਾਹਮਣੇ…

Spread the news

ਆਕਲੈਂਡ(ਬਲਜਿੰਦਰ ਸਿੰਘ) ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਨਿਊਜ਼ੀਲੈਡ ‘ਚ ਅੱਜ ਕੋਵਿਡ -19 ਦੇ ਕਮਿਊਨਟੀ ‘ਚ 12 ਮਾਮਲੇ ਸਾਹਮਣੇ ਆਏ ਹਨ। ਅੱਜ ਆਏ ਸਾਰੇ ਤਾਜ਼ਾ ਮਾਮਲੇ ਆਕਲੈਂਡ ਵਿੱਚ ਹੀ ਪਾਏ ਗਏ ਹਨ।ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 1177 ਹੋ ਗਈ ਹੈ।

ਇਸ ਟਾਇਮ ਕੋਵਿਡ -19 ਨਾਲ ਪੀੜਤ 13 ਲੋਕ ਹਸਪਤਾਲ ਵਿੱਚ ਜਿਹਨਾ ਵਿੱਚ ਆਕਲੈਂਡ ਹਸਪਤਾਲ ਵਿੱਚ ਛੇ, ਮਿਡਲਮੋਰ ਹਸਪਤਾਲ ਵਿੱਚ ਪੰਜ ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਦੋ ਮਰੀਜ਼ ਦਾਖਲ ਹਨ ਅਤੇ ਇਹਨਾ ਵਿੱਚ ਚਾਰ ਮਰੀਜ਼ ਆਈਸੀਯੂ ਵਿੱਚ ਹਨ।