Home » ਨਿਊਜ਼ੀਲੈਂਡ ‘ਚ ਅੱਜ ਕਰੋਨਾ ਦੇ ਅੱਜ 109 ਕੇਸਾਂ ਦੀ ਪੁਸ਼ਟੀ
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਅੱਜ ਕਰੋਨਾ ਦੇ ਅੱਜ 109 ਕੇਸਾਂ ਦੀ ਪੁਸ਼ਟੀ

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਅੱਜ ਕੋਰੋਨਾ ਦੇ 109 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ,ਅੱਜ ਕੀਤੀ ਕੇਸਾਂ ਦੀ ਪੁਸ਼ਟੀ ਵਿੱਚ 103 ਕੇਸ ਆਕਲੈਂਡ,4 ਵਾਇਕਾਟੋ ਵਿੱਚ ਤੇ 2 ਨਾਰਥਲੈਂਡ ਵਿੱਚ ਦੱਸੇ ਗਏ ਹਨ।

ਹੁਣ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 2681 ਹੋ ਗਈ ਹੈ ਅਤੇ ਇਸ ਦੇ ਨਾਲ 1456 ਕਰੋਨਾ ਪੀੜਤ ਠੀਕ ਵੀ ਹੋ ਚੁੱਕੇ ਹਨ।ਇਸ ਟਾਇਮ ਕੋਵਿਡ -19 ਨਾਲ ਪੀੜਤ 35 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 14 ਮਿਡਲਮੋਰ ਹਸਪਤਾਲ ਵਿਖੇ 13 ਨੌਰਥ ਸ਼ੋਰ ਹਸਪਤਾਲ ਵਿਖੇ 7 ਅਤੇ ਇੱਕ ਮਰੀਜ਼ ਵਾਇਕਾਟੋ ਹਸਪਤਾਲ ਵਿੱਚ ਦਾਖਲ ਹੈ।