Home » 73ਵਾਂ ਗਣਤੰਤਰ ਦਿਵਸ : ਝਾਕੀਆਂ ‘ਚ ਦੇਖਣ ਨੂੰ ਮਿਲਿਆ ਆਜ਼ਾਦੀ ਦੇ ਸੰਘਰਸ਼ ‘ਚ ਪੰਜਾਬ ਦਾ ਯੋਗਦਾਨ…
Entertainment Home Page News India India News

73ਵਾਂ ਗਣਤੰਤਰ ਦਿਵਸ : ਝਾਕੀਆਂ ‘ਚ ਦੇਖਣ ਨੂੰ ਮਿਲਿਆ ਆਜ਼ਾਦੀ ਦੇ ਸੰਘਰਸ਼ ‘ਚ ਪੰਜਾਬ ਦਾ ਯੋਗਦਾਨ…

Spread the news

ਪੂਰਾ ਦੇਸ਼ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਜਧਾਨੀ ਦਿੱਲੀ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜਪਥ ‘ਤੇ ਦੇਸ਼ ਦੀ ਤਾਕਤ ਅਤੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।

ਪੰਜਾਬ ਦੀ ਝਾਕੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੇ ਯੋਗਦਾਨ ਨੂੰ ਦਰਸਾਉਂਦੀ ਹੈ।

ਇਸ ਝਾਕੀ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਰਸਾਇਆ ਗਿਆ ਹੈ।

ਇਸ ਵਿੱਚ ਲਾਲਾ ਲਾਜਪਤ ਰਾਏ (Lala Lajpat Rai) ਤੇ ਊਧਮ ਸਿੰਘ (Udham Singh) ਦੀ ਅਗਵਾਈ ਹੇਠ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਮਾਈਕਲ ਓਡਵਾਇਰ (Michael O’Dwyer) ਨੂੰ ਗੋਲੀ ਮਾਰਨ ਦਾ ਦ੍ਰਿਸ਼ ਵੀ ਦਰਸਾਇਆ ਗਿਆ ਹੈ।