Home » ਨਿਊਜ਼ੀਲੈਂਡ ਦੁਨੀਆਂ ਦੇ ਖੁਸ਼ਗਵਾਰ ਦੇਸ਼ਾਂ ‘ਚ 9ਵੇੰ ਸਥਾਨ ਤੇ ਕਾਬਜ਼…
Home Page News • LIFE • New Zealand Local News • NewZealand

ਨਿਊਜ਼ੀਲੈਂਡ ਦੁਨੀਆਂ ਦੇ ਖੁਸ਼ਗਵਾਰ ਦੇਸ਼ਾਂ ‘ਚ 9ਵੇੰ ਸਥਾਨ ਤੇ ਕਾਬਜ਼…

Spread the news

ਹਰ ਸਾਲ World Happiness Report ਦੇ ਤਹਿਤ ਜਾਰੀ ਕੀਤੀ ਜਾਂਦੀ ਦੁਨੀਆਂ ਦੀਆਂ Most Happiest Countries ਦੀ ਸੂਚੀ ‘ਚ ਇਸ ਸਾਲ ਨਿਊਜ਼ੀਲੈਂਡ ਨੂੰ ਪਹਿਲੀਆਂ 10 Most Happiest Countries ਵਿੱਚ ਸ਼ਾਮਿਲ ਕੀਤਾ ਗਿਆ ਹੈ ।ਨਿਊਜ਼ੀਲੈਂਡ ਨੂੰ ਇਸ ਸੂਚੀ ‘ਚ 9ਵੇੰ ਸਥਾਨ ਤੇ ਰੱਖਿਆ ਗਿਆ ਹੈ ।ਇਸ ਸੂਚੀ ‘ਚ ਫਿਨਲੈੰਡ ਮੁਲਕ ਨੂੰ ਦੁਨੀਆਂ ਦਾ ਸਭ ਤੋੰ ਵੱਧ ਖੁਸ਼ਗਵਾਰ ਮੁਲਕ ਐਲਾਨਿਆ ਗਿਆ ਹੈ ।

ਜਿਕਰਯੋਗ ਹੈ ਕਿ ਇਸ ਸਰਵੇ ‘ਚ ਦੁਨੀਆਂ ਦੇ 149 ਮੁਲਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ । ਇਸ ਸਰਵੇ ਕਿਸੇ ਵੀ ਮੁਲਕ ਦੇ ਲੋਕਾਂ ਦੇ ਜਿਊਣ ਦੇ ਹਾਲਾਤਾਂ ਤੇ ਅਧਾਰਿਤ ਕੀਤਾ ਜਾਂ ਹੈ ।ਨਿਊਜ਼ੀਲੈਂਡ ਨੂੰ 7.3 ਅੰਕ ਦੇ ਆਧਸਰ ਤੇ ਇਸ ਰੈੰਕਿੰਗ ਦਿੱਤੀ ਗਈ ਹੈ । ਇਸ ਸੂਚੀ ‘ਚ ਫਿਨਲੈਂਡ ਜਿੱਥੇ ਪਹਿਲੇ ਨੰਬਰ ਤੇ ਹੈ ਉਥੇ ਹੀ ਡੈੱਨਮਾਰਕ ਦੂਜੇ ਤੇ ਸਵਿਟਜ਼ਰਲੈਂਡ ਤੀਜੇ ਨੰਬਰ ਤੇ ਹਨ ।