ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਏਅਰਪੋਰਟ ਦੇ ਨਜਦੀਕ ਮੈਂਗਰੀ ‘ਚ ਜਾਰਜ ਬੋਲਟ ਮੈਮੋਰੀਅਲ ਡਰਾਈਵ ‘ਤੇ ਮੋਟਰਸਾਈਕਲ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।ਅੱਜ ਸਵੇਰੇ 6 ਵਜੇ ਦੇ ਕਰੀਬ ਜਾਰਜ ਬੋਲਟ ਮੈਮੋਰੀਅਲ ਡਰਾਈਵ ਤੇ ਮੋਟਰਸਾਈਕਲ ਅਤੇ ਇੱਕ ਵਾਹਨ ਵਿਚਕਾਰ ਹਾਦਸਾ ਵਾਪਰਿਆ। ਮੋਟਰਸਾਈਕਲ ਸਵਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹਾਦਸੇ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ ਅਤੇ ਵਾਹਨ ‘ਤੇ ਸਵਾਰ ਦੋ ਵਿਅਕਤੀ ਵੀ ਜ਼ਖਮੀ ਹੋ ਗਏ। ਪੁਲਿਸ ਸੀਰੀਅਸ ਕਰੈਸ਼ ਯੂਨਿਟ ਦੇ ਨਾਲ ਮੌਕੇ ‘ਤੇ ਮੌਜੂਦ ਹੈ, ਅਤੇ ਥਾਂ-ਥਾਂ ‘ਤੇ ਘੇਰਾਬੰਦੀ ਕੀਤੀ ਹੋਈ ਹੈ ਅਤੇ ਸੜਕ ਨੂੰ ਫਿਲਹਾਲ ਬੰਦ ਕੀਤੀ ਗਿਆ ਹੈ ਵਾਹਨ ਚਾਲਕਾਂ ਨੂੰ ਇਸ ਖੇਤਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਇਸ ਦੀ ਬਜਾਏ ਸਟੇਟ ਹਾਈਵੇਅ 20B/ਪੁਹੀਨੁਈ ਰੋਡ ਦੀ ਵਰਤੋਂ ਕਰਕੇ ਹਵਾਈ ਅੱਡੇ ਦੇ ਖੇਤਰ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੀ ਸਲਾਹ ਦੇ ਰਹੀ ਹੈ।
ਆਕਲੈਂਡ ਏਅਰਪੋਰਟ ਨੇੜੇ ਮੋਟਰਸਾਈਕਲ ਦੀ ਟੱਕਰ ‘ਚ ਇਕ ਦੀ ਮੌਤ, ਦੋ ਜ਼ਖਮੀ …
May 11, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,270
- India5,339
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,249
- NewZealand3,576
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,473
- World News2,048
- World Sports213












