Home » ਸਿੱਪੀ ਸਿੱਧੂ ਮਾਮਲੇ ’ਚ ਸੀਬੀਆਈ ਨੇ ਸਾਬਕਾ ਜੱਜ ਦੀ ਬੇਟੀ ਕਲਿਆਣੀ ਸਿੰਘ ਨੂੰ ਕੀਤਾ ਗ੍ਰਿਫ਼ਤਾਰ…
Home Page News • India • India News

ਸਿੱਪੀ ਸਿੱਧੂ ਮਾਮਲੇ ’ਚ ਸੀਬੀਆਈ ਨੇ ਸਾਬਕਾ ਜੱਜ ਦੀ ਬੇਟੀ ਕਲਿਆਣੀ ਸਿੰਘ ਨੂੰ ਕੀਤਾ ਗ੍ਰਿਫ਼ਤਾਰ…

Spread the news

ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਲਗਭਗ ਸੱਤ ਸਾਲ ਬਾਅਦ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਮਾਮਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਬੇਟੀ ਕਲਿਆਣੀ ਸਿੰਘ ਨੂੰ ਬੁਧਵਾਰ ਨੂੰ ਗਿ੍ਰਫ਼ਤਾਰ ਕੀਤਾ। ਏਜੰਸੀ ਨੂੰ ਪੁਛਗਿਛ ਲਈ ਕਲਿਆਣੀ ਸਿੰਘ ਦਾ ਚਾਰ ਦਿਨਾਂ ਰਿਮਾਂਡ ਮਿਲਿਆ ਹੈ। ਮਿ੍ਰਤਕ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਪੇਸ਼ੇ ਤੋਂ ਰਾਸ਼ਟਰੀ ਪੱਧਰ ਦਾ ਸ਼ੂਟਰ ਖਿਡਾਰੀ ਅਤੇ ਵਕੀਲ ਵੀ ਸੀ।