ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਵਿੱਚ ਲੁੱਟਾਖੋਹਾ ਦੀ ਵਾਰਦਾਤਾਂ ਨੂੰ ਠੱਲ ਨਹੀ ਪੈ ਰਹੀ ਹੁਣ ਫਿਰ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਐਪਸਮ ‘ਚ ਇਕ ਡੇਅਰੀ ‘ਤੇ ਸਵੇਰੇ 5:45 ਵਜੇ ਦੇ ਕਰੀਬ ਇੱਕ ਵਾਹਨ ਦੀ ਵਰਤੋਂ ਨਾਲ ਸਟੋਰ ਤੇ ਦਾਖ਼ਲ ਹੋ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਵੱਲੋੰ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਆਕਲੈਂਡ ਵਿੱਚ ਰਾਤੋ-ਰਾਤ ਵਾਪਰੀ ਏ ਦੂਜੀ ਘਟਨਾ ਹੈ ਇਸ ਤੋ ਪਹਿਲਾ ਥ੍ਰੀ ਕਿੰਗਜ਼ ਵਿੱਚ ਬੋਤਲ ਓ ਸਟੋਰ ਨੂੰ ਚੋਰਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ ਜੋ ਸਵੇਰੇ 3 ਵਜੇ ਦੇ ਕਰੀਬ ਸਟੋਰ ਵਿੱਚ ਦਾਖਲ ਹੋਏ ਸਨ।
ਚੋਰਾਂ ਨੇ ਲੁੱਟੀ ਐਪਸਮ ਵਿੱਚ ਇੱਕ ਡੇਅਰੀ ਸ਼ਾਪ…
June 17, 2022
1 Min Read

You may also like
dailykhabar
Topics
- Articules12
- Autos6
- Celebrities96
- COMMUNITY FOCUS7
- Deals11
- Entertainment142
- Entertainment161
- Fashion22
- Food & Drinks76
- Health347
- Home Page News6,935
- India4,169
- India Entertainment126
- India News2,797
- India Sports222
- KHABAR TE NAZAR3
- LIFE66
- Movies46
- Music81
- New Zealand Local News2,165
- NewZealand2,454
- Punjabi Articules7
- Religion901
- Sports212
- Sports211
- Technology31
- Travel54
- Uncategorized38
- World1,867
- World News1,626
- World Sports203