ਆਕਲੈਂਡ (ਬਲਜਿੰਦਰ ਸਿੰਘ)ਪੂਰਬੀ ਆਕਲੈਂਡ ਵਿੱਚ ਅੱਜ ਇੱਕ ਵਿਅਕਤੀ ਤੇ ਹੋਏ ਗੰਭੀਰ ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਅੱਜ ਦੁਪਹਿਰ 2:50 ਵਜੇ “ਗੰਭੀਰ ਸੱਟਾਂ” ਨਾਲ ਓਰਮਿਸਟਨ ਹਸਪਤਾਲ ਪਹੁੰਚਿਆ ਅਤੇ ਜਿੱਥੋ ਉਸਨੂੰ ਮਿਡਲਮੋਰ ਹਸਪਤਾਲ ਲਈ ਲਿਜਾਇਆ ਗਿਆ।ਪੁਲਿਸ ਦਾ ਕਹਿਣਾ ਹੈ ਕਿ ਉਹ ਹੋਵਿਕ ਵਿੱਚ ਹਮਲੇ ਵਾਲੇ ਸਥਾਨ ਤੋ ਇਕ ਕਥਿਤ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਦਾ ਕਿਸੇ ਗੈਂਗਵਾਰ ਨਾਲ ਸਬੰਧ ਨਹੀਂ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ
ਪੂਰਬੀ ਆਕਲੈਂਡ ‘ਚ ਹੋਏ ਇਕ ਹਮਲੇ ਦੌਰਾਨ ਵਿਅਕਤੀ ਗੰਭੀਰ ਜ਼ਖਮੀ…
June 18, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












