ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਪਿਕਟਨ ਦੇ ਦੱਖਣ ਵਿੱਚ ਸਟੇਟ ਹਾਈਵੇਅ 1 ਉੱਤੇ ਇੱਕ ਫਰਿੱਜ ਵਾਲੇ ਟਰੱਕ ਅਤੇ ਇੱਕ ਵੈਨ ਵਿਚਕਾਰ ਹੋਏ ਹਾਦਸੇ ਵਿੱਚ ਇੱਕ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ।ਆਹਮੋ-ਸਾਹਮਣੇ ਦੀ ਟੱਕਰ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ।ਮੌਕੇ ਤੇ ਪੁੱਜੇ ਫਾਇਰ ਅਤੇ ਐਮਰਜੈਂਸੀ ਗਰੁੱਪ ਮੈਨੇਜਰ ਸਟੀਵ ਟ੍ਰਿਗ ਨੇ ਕਿਹਾ ਕਿ ਮੈ 30 ਸਾਲਾਂ ਵਿੱਚ ਕਦੇ ਵੀ ਅਜਿਹਾ ਦਰਦਨਾਕ ਹਾਦਸਾ ਨਹੀ ਵੇਖਿਆ ਇਸ ਹਾਦਸੇ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ।
ਮੇਰੀ 30 ਸਾਲਾਂ ਦੀ ਨੌਕਰੀ ਦੌਰਾਨ ਇਹ ਸਭ ਤੋ ਦਰਦਨਾਕ ਹਾਦਸਾ ਸੀ…
June 19, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,059
- India5,248
- India Entertainment129
- India News3,334
- India Sports228
- KHABAR TE NAZAR3
- LIFE66
- Movies48
- Music84
- New Zealand Local News3,134
- NewZealand3,460
- Punjabi Articules7
- Religion1,140
- Sports224
- Sports219
- Technology32
- Travel55
- Uncategorized62
- World2,419
- World News2,009
- World Sports212












