19 ਜੂਨ ਨੂੰ ਪੂਰੇ ਦੇਸ਼ ‘ਚ ਫਾਦਰਸ ਡੇਅ ਦੇ ਤੌਰ ‘ਤੇ ਸੈਲੀਬਿਰੇਟ ਕੀਤਾ ਗਿਆ। ਇਸ ਮੌਕੇ ‘ਤੇ ਆਮ ਲੋਕਾਂ ਤੋਂ ਲੈ ਕੇ ਸਿਤਾਰਿਆਂ ਤੱਕ ਆਪਣੇ ਪਿਤਾ ਦੇ ਨਾਲ ਖਾਸ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਵਿਸ਼ ਕੀਤਾ ਗਿਆ। ਹੁਣ ਬਾਲੀਵੁੱਡ ਦੀ ਗੱਲ ਕਰੀਏ ਤਾਂ ਸਭ ਨੂੰ ਪਤਾ ਹੀ ਹੈ ਕਿ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਪਿਤਾ ਸੈਫ ਅਲੀ ਖਾਨ ਦੀ ਕਿੰਨੀ ਚਹੇਤੀ ਹੈ। ਉਹ ਹਮੇਸ਼ਾ ਕਈ ਮੌਕਿਆਂ ‘ਤੇ ਪਿਤਾ ਨੂੰ ਲੈ ਕੇ ਆਪਣਾ ਪਿਆਰ ਜ਼ਾਹਿਰ ਕਰਦੀ ਰਹਿੰਦੀ ਹੈ। ਅੱਜ ਫਾਦਰਸ ਡੇਅ ਦੇ ਮੌਕੇ ‘ਤੇ ਸਾਰਾ ਆਪਣੇ ਪਿਤਾ ਅਤੇ ਭਰਾ ਦੇ ਨਾਲ ਲੰਚ ਡੇਟ ‘ਤੇ ਗਈ, ਜਿਸ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੇ ਪਿਤਾ ਨੂੰ ਫਾਦਰਸ ਡੇਅ ਦੀ ਵਿਸ਼ ਕੀਤੀ ਹੈ।ਇੰਸਟਾਗ੍ਰਾਮ ‘ਤੇ ਲੰਚ ਡੇਟ ਦੀ ਤਸਵੀਰ ਸਾਂਝੀ ਕਰਕੇ ਸਾਰਾ ਅਲੀ ਖਾਨ ਨੇ ਕੈਪਸ਼ਨ ‘ਚ ਲਿਖਿਆ-‘ਹੈਪੀ ਫਾਰਡਰ ਡੇਅ ਅੱਬਾ ਜਾਨ’।
ਫਾਦਰਸ ਡੇਅ ”ਤੇ ਪਿਤਾ ਨਾਲ ਲੰਚ ਡੇਟ ”ਤੇ ਨਿਕਲੀ ਸਾਰਾ ਅਲੀ ਖਾਨ…
June 20, 2022
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,448
- India3,861
- India Entertainment121
- India News2,631
- India Sports219
- KHABAR TE NAZAR3
- LIFE66
- Movies46
- Music79
- New Zealand Local News2,011
- NewZealand2,289
- Punjabi Articules7
- Religion826
- Sports207
- Sports206
- Technology31
- Travel54
- Uncategorized31
- World1,738
- World News1,513
- World Sports199