ਆਕਲੈਂਡ (ਬਲਜਿੰਦਰ ਸਿੰਘ) ਡੁਨੇਡਿਨ ਦੇ ਇਕ ਬੱਸ ਡਰਾਈਵਰ ਨੇ ਕਸਰਤ ਰੁਟੀਨ ਵਿੱਚ ਆਪਣਾ 25 ਕਿਲੋ ਭਾਰ ਘਟਾਇਆ। ਵਿਸ਼ਾਲ ਪੱਬੀ,ਜਿਸ ਨੂੰ ਲੱਗਾ ਕੇ ਉਸ ਕੋਲ ਸਿਫ਼ਟ ਬਰੇਕ ਦੌਰਾਨ ਸਮਾਂ ਹੁੰਦਾ ਹੈ ਕਿਉ ਨਾ ਇਸ ਟਾਇਮ ਵਿੱਚ ਕਸਰਤ ਕੀਤੀ ਜਾਵੇ ਤੇ ਫਿਰ ਉਸ ਨੇ ਆਪਣੀ ਬੱਸ ਡਰਾਈਵਿੰਗ ਸ਼ਿਫਟਾਂ ਵਿੱਚ ਬਰੇਕ ਟਾਇਮ ਵੇਹਲਾ ਬੈਠਣ ਦੀ ਬਜਾਏ ਕਸਰਤ ਕਰਨੀ ਸੁਰੂ ਕਰ ਦਿੱਤੀ ਤੇ ਜਿਸ ਨਾਲ ਉਸ ਨੇ 6 ਮਹੀਨੇ ਵਿੱਚ ਹੀ 25 ਕਿੱਲੋ ਭਾਰ ਘਟਾ ਲਿਆ।ਪੱਬੀ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਇਸ ਵੇਲੇ ਨਰਸਿੰਗ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਗੋਅ ਬੱਸ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਹੈ।ਪੱਬੀ ਨੇ ਕਿਹਾ ਕਿ ਪਹਿਲਾ-ਪਹਿਲਾ ਤਾ ਉਸ ਨੂੰ ਲੋਕਾਂ ਸਾਹਮਣੇ ਕਸਰਤ ਕਰਦੇ ਨੂੰ ਝਿਜਕ ਆਈ ਪਰ ਹੌਲੀ-ਹੌਲੀ ਉਸ ਨੂੰ ਲੋਕਾਂ ਵੱਲੋਂ ਵੀ ਕਾਫੀ ਹੌਸਲਾਂ ਮਿਲਿਆ ਅਤੇ ਇਸੇ ਤਰਾਂ ਕਿਸੇ ਵੱਲੋਂ ਉਸ ਦੀ ਕਸਰਤ ਕਰਦੇ ਦੀ ਵੀਡੀਉ ਕਿਸੇ ਨੇ TikTok ਤੇ ਪਾ ਦਿੱਤੀ ਜਿਸ ਨੂੰ ਕਾਫੀ ਵੱਡੀ ਤਦਾਦ ਵਿੱਚ ਲੋਕਾਂ ਵੱਲੋਂ ਵੇਖਿਆਂ ਗਿਆਂ ਅਤੇ ਉਸ ਦੇ ਇਸ ਕੰਮ ਦੀ ਤਰੀਫ਼ ਕੀਤੀ ਗਈ।
ਡੁਨੇਡਿਨ ਦੇ ਬੱਸ ਡਰਾਈਵਰ ਵਿਸ਼ਾਲ ਪੱਬੀ ਦੇ ਇਸ ਕੰਮ ਦੇ ਹੋਏ ਚਰਚੇ
June 27, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












