Home » ਜਦੋ ਗੁਆਂਢੀਆਂ ਨੇ ਲੁੱਟ ਹੋਣ ਤੋ ਬਚਾਇਆਂ ਸ਼ਰਾਬ ਦਾ ਠੇਕਾਂ …
Home Page News New Zealand Local News NewZealand

ਜਦੋ ਗੁਆਂਢੀਆਂ ਨੇ ਲੁੱਟ ਹੋਣ ਤੋ ਬਚਾਇਆਂ ਸ਼ਰਾਬ ਦਾ ਠੇਕਾਂ …

Spread the news

ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਆਕਲੈਂਡ ‘ਚ ਇੱਕ ਸ਼ਰਾਬ ਦੇ ਸਟੋਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਚੋਰਾਂ ਨੂੰ ਗੁਆਂਢੀਆਂ ਨੇ ਡਰਾ ਕੇ ਭਜਾਂ ਦਿੱਤਾ।ਚੋਰਾਂ ਵੱਲੋਂ ਪਿਛਲੇ ਪੰਦਰਾਂ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਹੈ ਜਦੋਂ ਮਾਊਂਟ ਈਡਨ ਰੋਡ ‘ਤੇ ਬੋਤਲ-ਓ ਨਾਮ ਦੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਨੇੜੇ ਰਹਿੰਦੀ ਲਿੰਡਾ ਹਾਲਸ ਨੇ ਦੱਸਿਆਂ ਕਿ ਸਵੇਰੇ 3 ਵਜੇ ਦੇ ਕਰੀਬ ਉਸ ਦਾ ਬੇਟਾ ਕੱਚ ਦੇ ਟੁੱਟਣ ਦੀ ਆਵਾਜ਼ ਨਾਲ ਜਾਗ ਗਿਆ ਸੀ ਤੇ ਜਦੋ ਉਹਨਾਂ ਬਾਹਰ ਵੇਖਿਆਂ ਤਾ ਤਿੰਨ ਜਾਂ ਚਾਰ ਅਪਰਾਧੀ ਦੁਕਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਅਸੀ ਰੌਲਾ ਪਾਇਆ ਤੇ ਉਹ ਡਰ ਕੇ ਭੱਜ ਗਏ ਉਸਨੇ ਕਿਹਾ ਉਸਨੇ ਕਿਹਾ ਕਿ ਉਹਨਾਂ ਨੇ ਇੱਕ ਛੋਟੀ ਸਿਲਵਰ ਕਾਰ ਵਿੱਚ ਮਾਊਂਟ ਈਡਨ ਰੋਡ ਦੇ ਨਾਲ ਉੱਤਰ ਵੱਲ ਨੂੰ ਇੱਕ ਗਰੁੱਪ ਨੂੰ ਜਾਦੇ ਦੇਖਿਆ।ਉਹਨਾ ਕਿਹਾ ਕਿ ਪੁਲਿਸ ਦੇ ਆਉਣ ਤੱਕ ਉਸ ਦੇ ਪਤੀ ਨੇ ਸਟੋਰ ਦੀ ਰਾਖੀ ਕੀਤੀ ਜਦੋਂ।ਸਟੋਰ ਦੇ ਮਾਲਕ, ਜੈਫ ਵੋਂਗ ਨੇ ਕਿਹਾ ਕਿ ਪਿਛਲੇ ਪੰਦਰਵਾੜੇ ਵਿੱਚ ਚੋਰਾਂ ਦੁਆਰਾ ਦੋ ਵਾਰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਉਹ ਨਿਰਾਸ਼ ਮਹਿਸੂਸ ਕਰ ਰਿਹਾ ਹਾ ਅਤੇ ਉਸਨੇ ਕਿਹਾ ਕਿ ਚੰਗੀ ਗੱਲ ਗੁਆਂਢੀਆਂ ਦੇ ਸਹਿਯੋਗ ਕਾਰਨ ਇਸ ਵਾਰ ਮੇਰਾ ਸਮਾਨ ਚੋਰੀ ਹੋਣ ਤੋ ਬੱਚ ਗਿਆਂ।