Home » ਹਮਿਲਟਨ ਟੈਕਸੀ ਸੁਸਾਇਟੀ ਦੇ ਵਿਚ ਛਾਏ ਪੰਜਾਬੀ,ਦਵਿੰਦਰ ਸਿੰਘ ਗਿੱਲ ਬਣੇ ਚੇਅਰਮੈਨ
Home Page News New Zealand Local News NewZealand

ਹਮਿਲਟਨ ਟੈਕਸੀ ਸੁਸਾਇਟੀ ਦੇ ਵਿਚ ਛਾਏ ਪੰਜਾਬੀ,ਦਵਿੰਦਰ ਸਿੰਘ ਗਿੱਲ ਬਣੇ ਚੇਅਰਮੈਨ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਹਮਿਲਟਨ ਟੈਕਸੀ ਸੁਸਾਇਟੀ ਜੋ ਕਿ ਲੰਬੇ ਸਮੇ ਤੋਂ ਇਸ ਇਲਾਕੇ ਦੇ ਵਿਚ ਟੈਕਸੀ ਬਿਜਨਸ ਕਰਦੀ ਆ ਰਹੀ ਹੈ ਅਤੇ ਇਸ ਵਿੱਚ ਪੰਜਾਬੀ ਭਾਈਚਾਰੇ ਨੇ ਕਾਫੀ ਮੱਲਾਂ ਮਾਰੀਆ ਹਨ। ਹਮਿਲਟਨ ਟੈਕਸੀ ਸੁਸਾਇਟੀ ਵੱਲੋਂ ਸਾਲ 2022-23 ਲਈ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ ਜਿਨਾਂ ਵਿੱਚ ਦਵਿੰਦਰ ਸਿੰਘ ਗਿੱਲ(ਕਾਲੇਕੇ) ਨੂੰ ਚੇਅਰਮੈਨ/ਫਾਈਨੈਂਸ, ਜਗਵਿੰਦਰ ਜਿੰਦੀ ਮੁਠੱਡਾ -ਸੈਕਟਰੀ/ਉਪਰੇਸ਼ਨਲ ਡਾਇਰੈਕਟਰ ਅਤੇ ਚੰਦਨ ਗਰੋਵਰ ਨੂੰ ਮਾਰਕੀਟਿਗ ਡਾਇਰੈਕਟਰ/ਹੈਲਥ ਐਡ ਸੇਫਟੀ ਚੁਣੇ ਗਏ ਹਨ।ਮੀਡੀਆ ਨੂੰ ਇਹ ਜਾਣਕਾਰੀ ਰੇਡੀਓ ਸਪਾਈਸ ਦੇ ਹਮਿਲਟਨ ਤੋ ਨੁਮਾਇਦੇ ਹੈਰੀ ਭਲੂਰ ਵੱਲੋਂ ਭੇਜੀ ਗਈ