Home » ਭਾਰਤੀ ਕ੍ਰਿਕੇਟ ਟੀਮ ਨਵੰਬਰ ਵਿੱਚ ਆਵੇਗੀ ਨਿਊਜੀਲੈਂਡ ਦੌਰੇ ਤੇ…
Home Page News • New Zealand Local News • NewZealand • Sports • Sports • World Sports

ਭਾਰਤੀ ਕ੍ਰਿਕੇਟ ਟੀਮ ਨਵੰਬਰ ਵਿੱਚ ਆਵੇਗੀ ਨਿਊਜੀਲੈਂਡ ਦੌਰੇ ਤੇ…

Spread the news

ਕ੍ਰਿਕਟ ਪ੍ਰੇਮੀਆਂ ਲਈ ਖੁਸ਼ੀ ਦੀ ਖਬਰ ਹੈ ਕਿ ਭਾਰਤੀ ਕ੍ਰਿਕਟ ਟੀਮ ਨਵੰਬਰ 18 ਤੋਂ ਨਵੰਰਬ 30 ਤੱਕ ਨਿਊਜੀਲੈਂਡ ਦੌਰੇ ‘ਤੇ ਆ ਰਹੀ ਹੈ ਤੇ ਇਸ ਦੌਰੇ ਦੌਰਾਨ ਦੋਨਾਂ ਟੀਮਾਂ ਵਿਚਾਲੇ 3 ਇੱਕ ਦਿਨਾ ਅੰਤਰ-ਰਾਸ਼ਟਰੀ ਤੇ ਤਿੰਨ 20-20 ਮੈਚ ਖੇਡੇ ਜਾਣਗੇ।
ਭਾਰਤ ਤੋਂ ਬਾਅਦ ਫਰਵਰੀ 2023 ਵਿੱਚ ਇੰਗਲੈਂਡ ਦੀ ਟੀਮ ਵੀ ਨਿਊਜੀਲੈਂਡ ਦੇ ਦੌਰੇ ‘ਤੇ 2 ਟੈਸਟ ਮੈਚ ਖੇਡਣ ਲਈ ਆਵੇਗੀ ਫਿਰ ਉਸ ਤੋਂ ਬਾਅਦ ਮਾਰਚ-ਅਪ੍ਰੈਲ 2023 ਵਿੱਚ ਸ਼੍ਰੀ ਲੰਕਾ ਦੀ ਟੀਮ ਨਿਊਜ਼ੀਲੈਂਡ ਪੁੱਜੇਗੀ।