Home » ਆਕਲੈਂਡ ਦੇ ਮੈਨੁਕਾਊ ਹਾਰਬਰ ‘ਚ ਡੁੱਬੀ ਗੱਡੀ ‘ਚੋਂ ਇਕ ਔਰਤ ਦੀ ਲਾਸ਼ ਬਰਾਮਦ …
Home Page News

ਆਕਲੈਂਡ ਦੇ ਮੈਨੁਕਾਊ ਹਾਰਬਰ ‘ਚ ਡੁੱਬੀ ਗੱਡੀ ‘ਚੋਂ ਇਕ ਔਰਤ ਦੀ ਲਾਸ਼ ਬਰਾਮਦ …

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਕੱਲ੍ਹ ਮੈਨੂਕਾਉ ਹਰਬਰ ਵਿੱਚ ਡੁੱਬੀ ਗੱਡੀ ‘ਚੋਂ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ।ਪੁਲਿਸ ਨੇ ਪੁਸ਼ਟੀ ਕੀਤੀ ਕਿ ਰਾਸ਼ਟਰੀ ਪੁਲਿਸ ਗੋਤਾਖੋਰ ਦਸਤੇ ਨੇ ਬੀਤੀ ਦੇਰ ਰਾਤ ਮ੍ਰਿਤਕ ਔਰਤ ਦੀ ਲਾਸ਼ ਨੂੰ ਪਾਣੀ ‘ਚ ਡੁੱਬੀ ਹੋਈ ਗੱਡੀ ਵਿੱਚੋਂ ਬਰਾਮਦ ਕਰ ਲਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੀਰੀਅਸ ਕਰੈਸ਼ ਯੂਨਿਟ ਹੁਣ ਹਾਦਸੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਸੀ।ਐਮਰਜੈਂਸੀ ਸੇਵਾਵਾਂ ਨੂੰ ਵੀਰਵਾਰ ਸ਼ਾਮ 4.45 ਵਜੇ ਦੇ ਕਰੀਬ ਮੈਂਗਰੀ ਬ੍ਰਿਜ ਦੇ ਕੋਰੋਨੇਸ਼ਨ ਰੋਡ ‘ਤੇ ਕਿਸ਼ਤੀ ਰੈਂਪ ‘ਤੇ ਇੱਕ ਘਟਨਾ ਲਈ ਬੁਲਾਇਆ ਗਿਆ ਸੀ।