ਆਕਲੈਂਡ(ਬਲਜਿੰਦਰ ਸਿੰਘ )ਖਰਾਬ ਮੌਸਮ ਦੇ ਚੱਲਦੇ ਨਿਊਜ਼ੀਲੈਂਡ ‘ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਹੋਈ ਹੈ।ਉੱਤਰੀ ਟਾਪੂ ਦੇ ਕੁਝ ਹਿੱਸਿਆਂ ਵਿੱਚ ਲਈ ਭਾਰੀ ਬਾਰਸ਼ ਹੋਣ ਦੇ ਅਨੁਮਾਨ ਲਾਇਆ ਜਾ ਰਿਹਾ ਹੈ।ਮੰਗਲਵਾਰ ਸ਼ਾਮ 6 ਵਜੇ ਤੋਂ ਬੁੱਧਵਾਰ ਸਵੇਰੇ ਘੱਟੋ-ਘੱਟ 4 ਵਜੇ ਤੱਕ ਓਪੋਟਿਕੀ ਦੇ ਬੇ ਆਫ ਪਲੈਂਟੀ ਰੇਂਜਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।ਨੌਰਥਲੈਂਡ,ਮਾਊਂਟ ਤਰਾਨਾਕੀ ਅਤੇ ਆਕਲੈਂਡ ਵਿੱਚ ਵੀ ਭਾਰੀ ਮੀਂਹ ਦੇ ਅਨੁਮਾਨ ਹੈ।
ਨਿਊਜ਼ੀਲੈਂਡ ‘ਚ ਜਾਰੀ ਹੋਈ ਭਾਰੀ ਮੀਂਹ ਦੀ ਚੇਤਾਵਨੀ…
July 5, 2022
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,386
- India3,826
- India Entertainment121
- India News2,614
- India Sports219
- KHABAR TE NAZAR3
- LIFE66
- Movies46
- Music79
- New Zealand Local News1,985
- NewZealand2,260
- Punjabi Articules7
- Religion816
- Sports207
- Sports206
- Technology31
- Travel54
- Uncategorized31
- World1,728
- World News1,505
- World Sports199