Home » ਰੀਜਰਵ ਬੈਂਕ ਨੇ ਫਿਰ ਵਧਾਈ’ ਆਫੀਸ਼ਲ ਕੇਸ਼ ਰੇਟ’
Home Page News • New Zealand Local News • NewZealand

ਰੀਜਰਵ ਬੈਂਕ ਨੇ ਫਿਰ ਵਧਾਈ’ ਆਫੀਸ਼ਲ ਕੇਸ਼ ਰੇਟ’

Spread the news

ਆਕਲੈਂਡ (ਬਲਜਿੰਦਰ ਸਿੰਘ) – ਰਿਜ਼ਰਵ ਬੈਂਕ ਵੱਲੋਂ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਆਫੀਸ਼ਲ ਕੇਸ਼ ਰੇਟ ਨੂੰ 50 ਬੇਸਿਸ ਪੋਇੰਟ ਵਧਾਉਂਦਿਆਂ 2.5% ਤੱਕ ਲੈ ਜਾਣ ਦਾ ਫੈਸਲਾ ਲਿਆ ਹੈ। ਰਿਜਰਵ ਬੈਂਕ ਦਾ ਕਹਿਣਾ ਹੈ ਕਿ ਉਸ ਵਲੋਂ 4% ਦਾ ਟੀਚਾ ਰੱਖਿਆ ਗਿਆ ਹੈ ਤੇ ਇਸਨੂੰ ਆਉਂਦੇ ਸਾਲ ਤੱਕ ਹਾਸਿਲ ਕਰ ਲਿਆ ਜਾਏਗਾ।
ਆਰ ਬੀ ਐਨ ਜੈਡ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਇਸ ਫੈਸਲੇ ਨਾਲ ਮਹਿੰਗਾਈ ਦਰ ਨੂੰ ਨਿਯੰਤਰਿਤ ਕੀਤਾ ਜਾ ਸਕੇਗਾ।